24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਹਨੇਰੀ ਝੱਖੜ ਆਉਣ ਕਾਰਨ ਗੁਰਦੁਆਰਾ ਸਾਹਿਬ ਦੀ ਕਾਰ ਪਾਰਕਿੰਗ ਦਾ ਸ਼ੈੱਡ ਡਿੱਗਾ

ਅਜੀਤ ਡੈਸਕ 14-06-2026
ਹਰਚੋਵਾਲ, 13 ਜੂਨ (ਢਿੱਲੋਂ, ਭਾਮ)-ਗੁਰਦੁਆਰਾ ਬਾਬਾ ਰਾਜਾ ਰਾਮ ਹਰਚੋਵਾਲ ਦੀ ਕਾਰ ਪਾਰਕਿੰਗ ਦਾ ਸ਼ੈੱਡ ਤੇਜ਼ ਹਨੇਰੀ ਝੱਖੜ ਆਉਣ ਕਾਰਨ ਡਿੱਗ ਗਿਆ | ਇਸ ਸਬੰਧੀ ਜਥੇਦਾਰ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤੇਜ਼ ਹਨੇਰੀ ਝੱਖੜ ਆਉਣ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਕਾਰ ਪਾਰਕਿੰਗ ਸ਼ੈੱਡ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਸ਼ੈੱਡ ਦੇ ਡਿੱਗਣ ਨਾਲ ਗੁਰਦੁਆਰੇ ਵਿਚ ਪਹੁੰਚੀਆਂ ਸੰਗਤਾਂ ਅਤੇ ਜੋ ਵਹੀਕਲ ਇਸ ਦੇ ਹੇਠਾਂ ਖੜੇ ਸਨ, ਉਨ੍ਹਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ |
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਨਸ਼ਾ ਰੋਕੂ ਮੁਹਿੰਮ ਸੰਬੰਧੀ 5 ਪ੍ਰਚਾਰ ਗੱਡੀਆਂ ਰਵਾਨਾ ਕੀਤੀਆਂ ਅਗਲੀ ਖ਼ਬਰ ਤੇਜ਼ ਹਨੇਰੀ ਨਾਲ ਕਈ ਥਾਈਾ ਡਿੱਗੇ ਦਰੱਖ਼ਤ-ਟਰਾਂਸਫ਼ਾਰਮਰ ਡਿਗਣ ਨਾਲ ਬਿਜਲੀ ਹੋਈ ਗੁੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।