ਭਾਜਪਾ ਆਗੂ ਦੀ ਜ਼ਮੀਨ ’ਤੇ ਚਾਚਿਆਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ’ਤੇ 4 ਸਮੇਤ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਅਦਾਲਤੀ ਸਟੇਅ ਹੋਣ ਦੇ ਬਾਵਜੂਦ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼
ਕਾਦੀਆਂ, 2 ਅਗਸਤ (ਹਰਦੀਪ ਸਿੰਘ ਸੰਧੂ)-ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਹਿਤ ਧੋਖਾਧੜੀ ਦੇ ਇਕ ਗੰਭੀਰ ਮਾਮਲੇ ’ਚ ਪੁਲਿਸ ਨੇ ਐਸ. ਐਸ.
ਅਜੀਤ ਡੈਸਕ
03-08-2026