ਕਾਰ ’ਤੇ ਆਏ ਚੋਰ ਗੁਦਾਮ ’ਚੋਂ ਲੈਪਟਾਪ ਲੈ ਕੇ ਹੋਏ ਫਰਾਰ ਭਰੇ ਗੁਦਾਮ ਵਿਚ ਲੱਭਦੇ ਰਹੇ ਨਕਦੀ-ਘਟਨਾ ਸੀ.ਸੀ.ਟੀ.ਵੀ ਕੈਮਰੇ ’ਚ ਕੈਦ
ਗੁਰਦਾਸਪੁਰ, 11 ਅਗਸਤ (ਚੱਕਰਾਜਾ)-ਸਥਾਨਕ ਇਸਲਾਮਾਬਾਦ ਮੁਹੱਲੇ ’ਚ ਲਾਹੌਰੀ ਜੀਰਾ ਤੇ ਹੋਰ ਕਨਫੈਕਸ਼ਨਰੀ ਦੇ ਵੱਡੇ ਗੁਦਾਮ ਦੇ ਤਾਲੇ ਤੋੜ ਕੇ ਚੋਰ ਅੰਦਰੋਂ ਲੈਪਟਾਪ ਲੈ ਕੇ ਫਰਾਰ ਹੋ ਗਏ । ਹੈਰਾਨੀ ਦੀ ਗੱਲ ਹੈ ਕਿ ਸੈਂਟਰੋ ਕਾਰ ’ਤੇ ਆਏ ਇਨਾਂ ਦੋ ਚੋਰਾਂ ਨੇ ਨਕਦੀ ਦੀ ਤਲਾਸ਼ ਵਿਚ ਗੁਦਾਮ ਦੀ ਕਾਫੀ ਫਰੋਲਾ ਫਰਾਲੀ ਕੀਤੀ।
ਅਜੀਤ ਡੈਸਕ
12-08-2026