18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੋਰਟ ਕੰਪਲੈਕਸ ਵਿਚ ਸੈਸ਼ਨ ਜੱਜ ਵਲੋਂ ਲਹਿਰਾਇਆ ਗਿਆ ਤਿਰੰਗਾ

ਪਠਾਨਕੋਟ, 17 ਅਗਸਤ (ਵਿਨੋਦ)-ਕੋਰਟ ਕੰਪਲੈਕਸ ਪਠਾਨਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਭਨਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ । ਇਸ ਮੌਕੇ ਉਨ੍ਹਾਂ ਵਲੋਂ ਕੋਰਟ ਕੰਪਲੈਕਸ ਵਿਖੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ, ਤਾਂ ਜੋ ਵਾਤਾਵਰਨ ਸਾਫ ਸੁਥਰਾ ਰਹਿ ਸਕੇ ।

ਅਜੀਤ ਡੈਸਕ 18-08-2026
ਪਠਾਨਕੋਟ, 17 ਅਗਸਤ (ਵਿਨੋਦ)-ਕੋਰਟ ਕੰਪਲੈਕਸ ਪਠਾਨਕੋਟ ਵਿਖੇ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਸਭਨਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ । ਇਸ ਮੌਕੇ ਉਨ੍ਹਾਂ ਵਲੋਂ ਕੋਰਟ ਕੰਪਲੈਕਸ ਵਿਖੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ, ਤਾਂ ਜੋ ਵਾਤਾਵਰਨ ਸਾਫ ਸੁਥਰਾ ਰਹਿ ਸਕੇ । ਇਸ ਮੌਕੇ ਫੈਮਲੀ ਕੋਰਟ ਜੱਜ ਜਸਬੀਰ ਕੌਰ, ਵਧੀਕ ਸੈਸ਼ਨ ਜੱਜ ਏਕਤਾ ਉੱਪਲ, ਜੱਜ ਸੀਨੀਅਰ ਡਵੀਜ਼ਨ ਰਾਜਵੰਤ ਕੌਰ, ਜੱਜ ਸੀਨੀਅਰ ਡਵੀਜ਼ਨ ਗੁਰਸ਼ੇਰ ਸਿੰਘ, ਸੀ.ਜੇ.ਐਮ. ਮੀਨਾਕਸ਼ੀ ਗੁਪਤਾ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪ੍ਰਭਜੋਤ ਕੌਰ, ਜੱਜ ਜੂਨੀਅਰ ਡਵੀਜ਼ਨ ਨਾਜਮੀਨ ਸਿੰਘ, ਜੱਜ ਜੂਨੀਅਰ ਡਵੀਜ਼ਨ ਬਬੀਤਾ, ਜੱਜ ਜੂਨੀਅਰ ਡਵੀਜ਼ਨ ਰਵਨੀਤ ਕੌਰ ਬੇਦੀ, ਜੱਜ ਜੂਨੀਅਰ ਡਵੀਜ਼ਨ ਸਤਨਾਮ ਸਿੰਘ, ਜੱਜ ਜੂਨੀਅਰ ਡਵੀਜ਼ਨ ਅਰਵਿੰਦ ਸਿੰਘ ਅਤੇ ਜੱਜ ਜੂਨੀਅਰ ਡਵੀਜ਼ਨ ਆਸਦੀਪ ਸਿੰਘ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਅਗਰੋਹਾ ਧਾਮ ਲਈ ਪਠਾਨਕੋਟ ਤੋਂ ਨਿਯਮਤ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਅਗਲੀ ਖ਼ਬਰ ਤਿਉਹਾਰਾਂ ਨੂੰ ਲੈ ਕੇ ਘਟੀਆ ਮਿਆਰ ਦੀਆਂ ਮਠਿਆਈਆਂ ਤੇ ਹੋਰ ਸਮਾਨ ਦੀ ਵਿਕਰੀ ਜੋਰਾਂ ’ਤੇ * ਲੋਕਾਂ ਨੇ ਫੂਡ ਕਮਿਸ਼ਨਰ ਪਾਸੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।