22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਧਾਰੀਵਾਲ ’ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਸਿੱਖ ਸੰਗਤਾਂ ਨੇ ਮਾਰਚ ਤੇ ਰੋਸ ਪ੍ਰਦਰਸ਼ਨ ਕੀਤਾ

ਧਾਰੀਵਾਲ, 21 ਅਗਸਤ (ਸਵਰਨ ਸਿੰਘ)-ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਧਾਰੀਵਾਲ ’ਚ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋ ਰੋਸ ਮਾਰਚ ਕੱਢਿਆ ਗਿਆ। ਸਮੂਹ ਸਿੱਖ ਜਥੇਬੰਦੀਆਂ ਅੱਜ ਸਵੇਰੇ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਇਕੱਠੀਆਂ ਹੋਈਆਂ।

ਅੱਵਲ ਰਹਿਣ ਵਾਲੀਆਂ ਵਿਦਿਆਰਥਣਾਂ। ਤਸਵੀਰ 22-08-2026
ਧਾਰੀਵਾਲ, 21 ਅਗਸਤ (ਸਵਰਨ ਸਿੰਘ)-ਕੌਮੀ ਇਨਸਾਫ਼ ਮੋਰਚੇ ਦੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਧਾਰੀਵਾਲ ’ਚ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋ ਰੋਸ ਮਾਰਚ ਕੱਢਿਆ ਗਿਆ। ਸਮੂਹ ਸਿੱਖ ਜਥੇਬੰਦੀਆਂ ਅੱਜ ਸਵੇਰੇ ਹੀ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਇਕੱਠੀਆਂ ਹੋਈਆਂ। ਉਪਰੰਤ ਸ਼ਹਿਰ ਦੇ ਸਾਰੇ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ ਗਿਆ। ਸੰਗਤਾਂ ਨੇ ਮੁੱਖ ਮਾਰਗ ’ਤੇ ਬੈਠ ਕੇ ਰੋਸ ਪ੍ਰਦਰਸ਼ਨ ਵੀ ਕੀਤਾ, ਜਿਸ ਵਿਚ ਮੈਨੇਜਰ ਸ੍ਰੀ ਬੁਰਜ ਸਾਹਿਬ ਰਣਜੀਤ ਸਿੰਘ ਕਾਹਲੋਂ, ਸੁਖਦੇਵ ਸਿੰਘ ਭੋਜਰਾਜ ਸੂਬਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ, ਦਲਬੀਰ ਸਿੰਘ ਚਾਹਲ ਸਮਾਜ ਸੇਵੀ, ਸੁਖਦੇਵ ਸਿੰਘ ਅਕਾਲੀ ਦਲ ‘ਵਾਰਿਸ ਪੰਜਾਬ ਦੇ ਐਡਵੋਕੇਟ ਇੰਦਰਜੀਤ ਸਿੰਘ ਬਾਜਵਾ, ਹਰਦੇਵ ਸਿੰਘ ਮਾਲੀ ਸਮਰਾ, ਦਲਜੀਤ ਸਿੰਘ ਛੋਟੇਪੁਰ, ਪੰਕਜਦੀਪ ਸਿੰਘ ਲੇਹਲ, ਨੋਬਲ ਭੁੰਬਲੀ, ਨਿਸ਼ਾਨ ਸਿੰਘ ਗਿੱਲ, ਮਨਪ੍ਰੀਤ ਸਿੰਘ ਬੁੱਟਰ, ਬਲਵਿੰਦਰ ਸਿੰਘ ਪ੍ਰਧਾਨ ਗੁ. ਨਾਨਕਪੁਰੀ, ਕੁਲਦੀਪ ਸਿੰਘ ਪਟਵਾਰੀ, ਭਾਈ ਜਸਵਿੰਦਰ ਸਿੰਘ ਕਲੇਰ, ਅਮਰਜੀਤ ਸਿੰਘ ਹੈਪੀ ਗੁਣੀਆਂ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪਤੰਗ ਨੂੰ ਲੈ ਕੇ ਦੋ ਬੱਚੇ ਆਪਸ ’ਚ ਭਿੜੇ ਬੱਚਾ ਸਿਵਲ ਹਸਪਤਾਲ ਵਿਖੇ ਦਾਖ਼ਲ, ਪਰਿਵਾਰ ਨੇ ਲਗਾਏ ਬੱਚੇ ਦੇ ਕੇਸਾਂ ਅਤੇ ਕਕ... ਅਗਲੀ ਖ਼ਬਰ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਧਿਆਨਪੁਰ, ਦਾਲਮ ਸਮੇਤ ਵੱਖ-ਵੱਖ ਅੱਡਿਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।