14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੌਰਵ ਦਲਿਤ ਸੁਰਾਕਸ਼ਾ ਸੈਨਾ ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਣੇ

ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਤਰੀਜ਼ਾ ਨਗਰ ਵਾਸੀ ਗੌਰਵ ਨੂੰ ਦਲਿਤ ਸੁਰਾਕਸ਼ਾ ਸੈਨਾ ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਗੌਰਵ ਨੇ ਕਿਹਾ ਕਿ ਉਹ ਸਮਾਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰੇਗਾ।

ਜ਼ਿਲ੍ਹਾ ਯੂਥ ਮੀਤ ਪ੍ਰਧਾਨ ਗੌਰਵ 14-10-2026
ਧਾਰੀਵਾਲ, 13 ਅਕਤੂਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਤਰੀਜ਼ਾ ਨਗਰ ਵਾਸੀ ਗੌਰਵ ਨੂੰ ਦਲਿਤ ਸੁਰਾਕਸ਼ਾ ਸੈਨਾ ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਗੌਰਵ ਨੇ ਕਿਹਾ ਕਿ ਉਹ ਸਮਾਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰੇਗਾ। ਉਨ੍ਹਾਂ ਦੀ ਨਿਯੁਕਤੀ ਮੌਕੇ ਨਿਸ਼ਾਨ ਗਿੱਲ, ਬੁੱਟਰ, ਵਿਸ਼ਾਲ ਗਿੱਲ ਧਾਰੀਵਾਲ, ਨੂਰ ਬਿੱਲਾ ਸੋਹਲ, ਅਨਮੋਲ, ਪ੍ਰਿੰਸ, ਸਵਨ, ਦਲਜੀਤ, ਬੈਂਜਾ ਔਜਲਾ, ਜਿੰਦੂ ਖੋਸਲਾ ਮੁਕੇਰੀਆਂ, ਸ਼ੰਮੀ ਰੰਧਾਵਾ, ਸੰਦੀਪ ਨਿੱਝਰ, ਹੈਪੀ ਗਿੱਲ ਫਤਿਹ ਨੰਗਲ, ਗੁੱਲੂ ਸਿੱਧੂ, ਬੌਬੀ ਕਲੇਰ, ਆਕਾਸ਼ ਔਜਲਾ, ਦੀਪ ਬਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅਰਵਿੰਦ ਮਹਿਤਾ ਤੇ ਹੋਰ। ਡੀ.ਏ.ਵੀ. ਸਕੂਲ ’ਚ ਵਿਦਿਆਰਥੀਆਂ ਦੇ ਤ... ਅਗਲੀ ਖ਼ਬਰ ਸੜਕ ’ਤੇ ਖੜ੍ਹੀ ਟਰੈਕਟਰ ਟਰਾਲੀ ’ਚ ਵੱਜਣ ਨਾਲ ਸਕੂਟਰੀ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।