20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਵੱਖ-ਵੱਖ ਪਿੰਡਾਂ ’ਚ ਹੋ ਰਹੀ ਰਾਮ ਲੀਲ੍ਹਾ ’ਚ ਸੀਨੀਅਰ ਕਾਂਗਰਸੀ ਨੇਤਾ ਸਤੀਸ਼ ਜੱਟ ਪੰਮਾ ਨੇ ਕੀਤੀ ਸ਼ਮੂਲੀਅਤ

ਤਾਰਾਗੜ, 18 ਅਕਤੂਬਰ (ਸੋਹਨ ਲਾਲ)-ਵੱਖ-ਵੱਖ ਪਿੰਡਾਂ ’ਚ ਹੋ ਰਹੀ ਰਾਮ ਲੀਲ੍ਹਾ ਵਿਚ ਸਤੀਸ਼ ਜੱਟ ਪੰਮਾ ਨੇ ਆਪਣੇ ਸਾਥੀਆਂ ਸਮੇਤ ਪਿੰਡ ਬੇਗੋਵਾਲ ਤਾਰਾਗੜ੍ਹ, ਸ਼ਾਦੀਪੁਰ ਇਕ, ਸ਼ਾਦੀਪੁਰ ਦੋ, ਸਹਾਰਨਪੁਰ ਤੇ ਚੇਲੇਚੱਕ ਵਿਖੇ ਸ਼ਮੂਲੀਅਤ ਕੀਤੀ । ਇਸ ਮੌਕੇ ਉਨ੍ਹਾਂ ਰਾਮ ਲੀਲ੍ਹਾ ਕਲੱਬ ਦੇ ਮੈਂਬਰਾਂ ਤੇ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਦੀ ਤਹਿ ਦਿਲੋਂ ਸ਼ਲਾਘਾ ਕੀਤੀ l ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਇਲਾਕੇ ਵਿਚ ਆਪਸੀ ਭਾਈਚਾਰਾ ਤੇ ਪਿਆਰ ਵਿਚ ਵਾਧਾ ਹੁੰਦਾ ਹੈ ਅਤੇ ਲੋਕ ਇਕ ਦੂਸਰੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ ।

ਅਜੀਤ ਡੈਸਕ 19-10-2026
ਤਾਰਾਗੜ, 18 ਅਕਤੂਬਰ (ਸੋਹਨ ਲਾਲ)-ਵੱਖ-ਵੱਖ ਪਿੰਡਾਂ ’ਚ ਹੋ ਰਹੀ ਰਾਮ ਲੀਲ੍ਹਾ ਵਿਚ ਸਤੀਸ਼ ਜੱਟ ਪੰਮਾ ਨੇ ਆਪਣੇ ਸਾਥੀਆਂ ਸਮੇਤ ਪਿੰਡ ਬੇਗੋਵਾਲ ਤਾਰਾਗੜ੍ਹ, ਸ਼ਾਦੀਪੁਰ ਇਕ, ਸ਼ਾਦੀਪੁਰ ਦੋ, ਸਹਾਰਨਪੁਰ ਤੇ ਚੇਲੇਚੱਕ ਵਿਖੇ ਸ਼ਮੂਲੀਅਤ ਕੀਤੀ । ਇਸ ਮੌਕੇ ਉਨ੍ਹਾਂ ਰਾਮ ਲੀਲ੍ਹਾ ਕਲੱਬ ਦੇ ਮੈਂਬਰਾਂ ਤੇ ਪਿੰਡਾਂ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਦੀ ਤਹਿ ਦਿਲੋਂ ਸ਼ਲਾਘਾ ਕੀਤੀ l ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਇਲਾਕੇ ਵਿਚ ਆਪਸੀ ਭਾਈਚਾਰਾ ਤੇ ਪਿਆਰ ਵਿਚ ਵਾਧਾ ਹੁੰਦਾ ਹੈ ਅਤੇ ਲੋਕ ਇਕ ਦੂਸਰੇ ਨਾਲ ਭਾਈਚਾਰਕ ਸਾਂਝ ਰੱਖਦੇ ਹਨ । ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਕੁਲਜੀਤ ਸੈਣੀ, ਸਾਬਕਾ ਸਰਪੰਚ ਬਕਨੌਰ ਭੂਸ਼ਨ ਸੈਣੀ ਅਤੇ ਹੋਰ ਬਹੁਤ ਸਾਰੇ ਕਾਂਗਰਸੀ ਵਰਕਰ ਮੌਜੂਦ ਸਨ ।
ਪਿਛਲੀ ਖ਼ਬਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ-ਕਾਂਗਰਸੀ ਆਗੂ ਪੰਕਜ ਰਾਏ ਅਗਲੀ ਖ਼ਬਰ ਬਾਲੀ ਵੱਧ ਤੇ ਸ੍ਰੀ ਰਾਮ-ਸੁਗਰੀਵ ਮਿਲਾਪ ਦਾ ਸਜੀਵ ਮੰਚਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।