ਤੜਕਸਾਰ ਟਿੱਪਰ ਤੇ ਮਹਿੰਦਰਾ ਪਿੱਕਅਪ ਗੱਡੀ ਦੀ ਹੋਈ ਭਿਆਨਕ ਟੱਕਰ
ਤਾਰਾਗੜ੍ਹ, 24 ਅਕਤੂਬਰ (ਸੋਹਨ ਲਾਲ)-ਅੱਜ ਸਵੇਰੇ ਤੜਕਸਾਰ ਤਕਰੀਬਨ 6 ਵਜੇ ਤਾਰਾਗੜ੍ਹ ਪੁਰਾਣਾ ਤੋਂ ਨਰੋਟ ਜੈਮਲ ਸਿੰਘ ਜਾਣ ਵਾਲੀ ਸੜਕ ’ਤੇ ਕਰੈਸ਼ਰ ਨਾਲ ਭਰੇ ਟਿੱਪਰ ਅਤੇ ਫਰਨੀਚਰ ਨਾਲ ਲੋਡ ਮਹਿੰਦਰਾ ਪਿਕਅਪ ਗੱਡੀ ਦੀ ਆਪਸ ਵਿਚ ਜ਼ੋਰਦਾਰ ਟੱਕਰ ਹੋਣ ਦੀ ਖਬਰ ਪ੍ਰਾਪਤ ਹੋਈ ਹੈ l ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ ਅਤੇ ਰਾਹਗੀਰਾਂ ਨੇ ਦੱਸਿਆ ਕਿ ਕਰੈਸ਼ਰ ਨਾਲ ਲੱਦਿਆ ਟਿੱਪਰ ਜੋ ਕਥਲੌਰ ਤੋਂ ਦੀਨਾਨਗਰ ਵੱਲ ਜਾ ਰਿਹਾ ਸੀ ਅਤੇ ਸਾਹਮਣੇ ਤੋਂ ਮਹਿੰਦਰਾ ਪਿਕਅਪ ਗੱਡੀ ਨੰਬਰ ਪੀ. ਬੀ.
ਅਜੀਤ ਡੈਸਕ
25-10-2026