ਹਲਕਾ ਡੇਰਾ ਬਾਬਾ ਨਾਨਕ ’ਚ ਪਿੰਡ ਸ਼ਹੂਰ ਦੇ ਅਕਾਲੀ ਆਗੂ ਤੇ ਕਿਸਾਨ ’ਤੇ ਜਾਨਲੇਵਾ ਹਮਲਾ ਗੋਲੀ ਦੀ ਘਟਨਾ ’ਚ ਵਾਲ-ਵਾਲ ਬਚਿਆ ਕੈਪਟਨ ਸਿੰਘ
ਕਲਾਨੌਰ, 25 ਅਕਤੂਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਬਲਾਕ ਕਲਾਨੌਰ ਦੇ ਸਰਹੱਦੀ ਪਿੰਡ ਸਹੂਰ ਵਿਖੇ ਦੇਰ ਰਾਤ ਅਕਾਲੀ ਆਗੂ ਅਤੇ ਕਿਸਾਨ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਆਗੂ ਕੈਪਟਨ ਸਿੰਘ ਵਾਲ-ਵਾਲ ਬਚ ਗਿਆ।
ਪੀੜ੍ਹਤ ਕੈਪਟਨ ਸਿੰਘ ਸ਼ਹੂਰ ਪਿੰਡ ਵਾਸੀਆਂ ਸਮੇਤ ਚੱਲੀ ਗੋਲੀ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ। ਹਾਸ਼ੀਏ ’ਚ ਗੋਲੀ। ਅਜੀਤ ਤਸਵੀਰ
26-10-2026