27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੰਘ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸ਼ਸਤਰ ਪੂਜਨ ਤੇ ਪਥ ਸੰਚਲਨ ਕਰਵਾਇਆ

ਘਰੋਟਾ, 26 ਅਕਤੂਬਰ (ਸੰਜੀਵ ਗੁਪਤਾ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ.

ਅਜੀਤ ਡੈਸਕ 27-10-2026
ਘਰੋਟਾ, 26 ਅਕਤੂਬਰ (ਸੰਜੀਵ ਗੁਪਤਾ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵਲੋਂ ਸੰਘ ਦੇ ਸ਼ਤਾਬਦੀ ਵਰ੍ਹੇ ਦੇ ਸਬੰਧ ਵਿਚ ਸ਼ਸਤਰ ਪੂਜਨ ਦਾ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਮਹੰਤ ਯੋਗੀ ਨਾਰਾਇਣ ਨਾਥ ਨੇ ਆਪਣਾ ਆਸ਼ੀਰਵਾਦ ਦਿੱਤਾ ਅਤੇ ਸੰਘ ਦੇ ਕਾਰਜਾਂ ਦੀ ਸ਼ਲਾਘਾ ਕੀਤੀ । ਇਸ ਮੌਕੇ ਮੁੱਖ ਬੁਲਾਰੇ ਵਜੋਂ ਵਿਭਾਗ ਪ੍ਰਚਾਰਕ ਕੁਲਵਿੰਦਰ ਪਠਾਨਕੋਟ ਵਿਭਾਗ ਤੋਂ ਸ਼ਾਮਿਲ ਹੋਏ, ਜਦਕਿ ਜ਼ਿਲ੍ਹਾ ਸੰਘ ਪ੍ਰਚਾਰਕ ਵਿਕਰਮ ਬਾਜਵਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ । ਇਸ ਮੌਕੇ ਖੰਡ ਕਾਰਜਵਾਹਕ ਸਹਿਦੇਵ ਸ਼ਰਮਾ, ਖੰਡ ਸਹਿ ਕਾਰਜਵਾਹਕ ਭੁਪਿੰਦਰ ਸਿੰਘ, ਅਸ਼ਵਨੀ ਸ਼ਰਮਾ, ਪਵਨ ਕੁਮਾਰ, ਬਲਾਕ ਸੰਮਤੀ ਮੈਂਬਰ ਠਾਕੁਰ ਪੂਰਨ ਸਿੰਘ, ਹਮੀਰ, ਕੈਪਟਨ ਗੋਪਾਲ, ਸੁਰਜੀਤ ਸਿੰਘ, ਵਿਜੇ ਕੁਮਾਰ ਸ਼ਰਮਾ, ਪ੍ਰਸ਼ੋਤਮ, ਸੰਦੀਪ ਠਾਕੁਰ, ਡਾ: ਦੀਪਕ ਕੁਮਾਰ, ਸੰਨੀ ਸਲਾਰੀਆ, ਰਿੰਕੂ, ਐਡਵੋਕੇਟ ਆਰ.ਕੇ. ਨਡਾਲਾ, ਯੋਗੇਸ਼, ਜੋਗਿੰਦਰ ਸਿੰਘ, ਸ਼ੈਂਪੀ ਸੋਹਲ ਅਤੇ ਮਨਜੀਤ ਝਰੋਲੀ ਆਦਿ ਹਾਜ਼ਰ ਰਹੇ ।
ਪਿਛਲੀ ਖ਼ਬਰ ਪਿੰਡ ਕੋਠੇ ਕੌਂਤਰਪੁਰ ਤੋਂ ਸ਼ਰਧਾਲੂਆਂ ਦਾ ਜਥਾ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਲਈ ਰਵਾਨਾ ਅਗਲੀ ਖ਼ਬਰ ਜਨਤਾ ਦੀਆਂ ਸਮੱਸਿਆਵਾਂ ਦਾ ਹੱਲ ਮਾਨਯੋਗ ਹਾਈਕੋਰਟ ਦੁਆਰਾ ਕਰਵਾਇਆ-ਵਿਪਨ ਮਹਾਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।