25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਸਰਕਾਰੀ ਹਾਈ ਸਕੂਲ ਹਿੰਮਤਪੁਰਾ ਵਿਖੇ ਅੱਠਵੀਂ ਜਮਾਤਾਂ ਦਾ ਪਹਿਲਾ ਬੋਰਡ ਇਮਤਿਹਾਨ ਹੋਇਆ <br/>

ਅਜੀਤ ਡੈਸਕ 18-02-2026
ਬੱਲੂਆਣਾ, 17 ਫਰਵਰੀ (ਜਸਮੇਲ ਸਿੰਘ ਢਿੱਲੋਂ)-ਪੂਰੇ ਪੰਜਾਬ 'ਚ ਸ਼ੁਰੂ ਹੋਏ ਅੱਠਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਇਮਤਿਹਾਨਾਂ ਤਹਿਤ ਸਰਕਾਰੀ ਹਾਈ ਸਕੂਲ ਹਿੰਮਤਪੁਰਾ ਵਿਖੇ ਅੱਠਵੀਂ ਜਮਾਤ ਦਾ ਪਹਿਲਾ ਅੰਗਰੇਜ਼ੀ ਦਾ ਪੇਪਰ ਸਮਾਪਤ ਹੋਇਆ | ਸੈਂਟਰ ਦੇ ਕੁੱਲ 136 ਵਿਦਿਆਰਥੀਆਂ 'ਚੋਂ 134 ਵਿਦਿਆਰਥੀ ਹਾਜ਼ਰ ਰਹੇ ਜਦਕਿ 2 ਵਿਦਿਆਰਥੀ ਗ਼ੈਰ-ਹਾਜ਼ਰ ਰਹੇ | ਸਕੂਲ ਮੁਖੀ ਤੇ ਪ੍ਰੀਖਿਆ ਕੰਟਰੋਲਰ ਗਗਨਦੀਪ ਸਿੰਘ ਨੇ ਦੱਸਿਆ ਕਿ ਹਿੰਮਤਪੁਰਾ ਸੈਂਟਰ ਵਿਚ ਅੱਜ ਕੇਵਲ ਅੱਠਵੀਂ ਜਮਾਤ ਦੇ ਬੱਚਿਆਂ ਦਾ ਹੀ ਪੇਪਰ ਸੀ ਜਦਕਿ ਬਾਰ੍ਹਵੀਂ ਜਮਾਤਾਂ ਦਾ ਇਸ ਸੈਂਟਰ ਵਿਚ ਪਹਿਲਾ ਪੇਪਰ 7 ਮਾਰਚ ਤੋਂ ਸ਼ੁਰੂ ਹੋਵੇਗਾ |

ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਜਲਾਲਾਬਾਦ 'ਚ ਅਰਥੀ ਫ਼ੂਕ ਪ੍ਰਦਰਸ਼ਨ <br/> ਅਗਲੀ ਖ਼ਬਰ ਭਾਕਿਯੂ ਕਾਦੀਆਂ ਬਲਾਕ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।