27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰੱਖੜੀ ’ਤੇ ਭੈਣਾਂ ਆਪਣੇ ਭਰਾਵਾਂ ਤੋਂ ਲੈਣ ਨਸ਼ਾਮੁਕਤ ਜੀਵਨ ਦਾ ਵਚਨ-ਐੱਸ.ਐੱਚ.ਓ.ਭਿੱਟੀ

ਅਬੋਹਰ, 26 ਅਗਸਤ (ਵਿਵੇਕ ਹੂੜੀਆ)-ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਥਾਣਾ ਸਿਟੀ-2 ਅਬੋਹਰ ਦੇ ਪ੍ਰਭਾਰੀ ਰਵਿੰਦਰ ਸਿੰਘ ਭਿੱਟੀ ਨੇ ਇਕ ਭਾਵੁਕ ਅਤੇ ਜਾਗਰੂਕਤਾ ਭਰੀ ਅਪੀਲ ਕੀਤੀ ਹੈ। ਉਨ੍ਹਾਂ ਭੈਣਾਂ ਨੂੰ ਕਿਹਾ ਕਿ ਉਹ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦਿਆਂ ਉਨ੍ਹਾਂ ਤੋਂ ਜੀਵਨ ਭਰ ਨਸ਼ਿਆਂ ਤੋਂ ਦੂਰ ਰਹਿਣ ਦਾ ਵਚਨ ਲੈਣ, ਜੋ ਕਿ ਇੱਕ ਵੱਡੇ ਸਮਾਜਿਕ ਸੁਧਾਰ ਦੀ ਸ਼ੁਰੂਆਤ ਬਣ ਸਕਦਾ ਹੈ।

ਰੱਖੜੀ ਦੇ ਤਿਉਹਾਰ ਮੌਕੇ ਨਸ਼ਾ ਮੁਕਤੀ ਦਾ ਸੁਨੇਹਾ ਦਿੰਦੇ ਹੋਏ ਥਾਣਾ ਸਿਟੀ-2 ਅਬੋਹਰ ਦੇ ਐੱਸ.ਐੱਚ.ਓ.ਰਵਿੰਦਰ ਸਿੰਘ ਭਿੱਟੀ। ਅਜੀਤ ਤਸਵੀਰ 27-08-2026
ਅਬੋਹਰ, 26 ਅਗਸਤ (ਵਿਵੇਕ ਹੂੜੀਆ)-ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਥਾਣਾ ਸਿਟੀ-2 ਅਬੋਹਰ ਦੇ ਪ੍ਰਭਾਰੀ ਰਵਿੰਦਰ ਸਿੰਘ ਭਿੱਟੀ ਨੇ ਇਕ ਭਾਵੁਕ ਅਤੇ ਜਾਗਰੂਕਤਾ ਭਰੀ ਅਪੀਲ ਕੀਤੀ ਹੈ। ਉਨ੍ਹਾਂ ਭੈਣਾਂ ਨੂੰ ਕਿਹਾ ਕਿ ਉਹ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦਿਆਂ ਉਨ੍ਹਾਂ ਤੋਂ ਜੀਵਨ ਭਰ ਨਸ਼ਿਆਂ ਤੋਂ ਦੂਰ ਰਹਿਣ ਦਾ ਵਚਨ ਲੈਣ, ਜੋ ਕਿ ਇੱਕ ਵੱਡੇ ਸਮਾਜਿਕ ਸੁਧਾਰ ਦੀ ਸ਼ੁਰੂਆਤ ਬਣ ਸਕਦਾ ਹੈ। ਐੱਸ.ਐੱਚ.ਓ.ਨੇ ਕਿਹਾ ਕਿ ਜਿਨ੍ਹਾਂ ਭੈਣਾਂ ਦੇ ਸਕੇ ਭਰਾ ਨਹੀਂ ਹਨ, ਉਹ ਬੇਝਿਜਕ ਥਾਣੇ ਆ ਕੇ ਪੁਲਿਸ ਮੁਲਾਜ਼ਮਾਂ ਦੇ ਰੱਖੜੀ ਬੰਨ੍ਹ ਸਕਦੀਆਂ ਹਨ, ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਰ ਵੇਲੇ ਤਿਆਰ ਹੈ।
ਪਿਛਲੀ ਖ਼ਬਰ ਅਨੀਤਾ ਜੈਰਥ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਕਰਨ ਗਿਲਹੋਤਰਾ ਨੇ ਦਿੱਤੀ ਵਧਾਈ ਅਗਲੀ ਖ਼ਬਰ ਰੇਲਵੇ ਵਲੋਂ ਬਣਾਈ ਜਾ ਰਹੀ ਕੰਧ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ * ਕਾਂਗਰਸੀ ਆਗੂ ਸੁਧੀਰ ਭਾਦੂ ਨੇ ਰਾਮ ਨਗਰ ਪਹੁੰਚ ਕੇ ਸੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।