ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਅਤੇ ਘੋੜੇ ਟਰਾਲੇ ਦਰਮਿਆਨ ਵੱਡਾ ਹਾਦਸਾ ਟਲਿਆ
ਮੰਡੀ ਲਾਧੂਕਾ, 5 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਬੀਤੀ ਸ਼ਾਮ ਨੂੰ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਅਤੇ ਘੋੜੇ ਟਰਾਲੇ ਦਰਮਿਆਨ ਵੱਡਾ ਹਾਦਸਾ ਹੋਣੋਂ ਟੱਲ ਗਿਆ ਅਤੇ ਮੋਟਰਸਾਈਕਲ ਦੇ ਚਾਲਕ ਦੀ ਚੌਕਸੀ ਕਾਰਨ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਿਕ ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਹਰ ਵੇਲੇ ਲੋਕਾਂ ਨੂੰ 2-2 ਘੰਟੇ ਜਾਮ ’ਚ ਗੁਜ਼ਰਨਾ ਪੈ ਰਿਹਾ ਹੈ।
ਮੰਡੀ ਲਾਧੂਕਾ ਦੇ ਬੱਸ ਅੱਡੇ ’ਤੇ ਘੋੜੇ ਟਰਾਲੇ ਥੱਲੇ ਆਏ ਮੋਟਰਸਾਈਕਲ ਦੀ ਤਸਵੀਰ। ਤਸਵੀਰ-ਮਨਪ੍ਰੀਤ ਸਿੰਘ ਸੈਣੀ
06-11-2026