17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਥੋਕ ਕੱਪੜਾ ਵਪਾਰੀ ਐਸੋਸੀਏਸ਼ਨਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ 6 ਤੋਂ 9 ਜੁਲਾਈ ਤੱਕ ਕਰਨ ਦਾ ਐਲਾਨ <br/>

ਅਜੀਤ ਡੈਸਕ 30-04-2026
ਅੰਮਿਤਸਰ, 29 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਪੀਸ ਗੁਡਜ਼ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਸਾਰੀਆਂ ਥੋਕ ਕੱਪੜਾ ਵਪਾਰੀ ਐਸੋਸੀਏਸ਼ਨਾਂ ਦੀ ਇਕ ਮੀਟਿੰਗ ਬੁਲਾਈ ਗਈ, ਜਿਸ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਪ੍ਰਧਾਨ ਓ.ਪੀ. ਬੁਲਾਨੀ ਨੇ ਕੀਤੀ | ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਸਾਲ ਗਰਮੀਆਂ ਦੀਆਂ ਛੁੱਟੀਆਂ 6, 7, 8 ਅਤੇ 9 ਜੁਲਾਈ ਨੂੰ ਰਹਿਣਗੀਆਂ | ਇਨ੍ਹਾਂ ਦਿਨਾਂ 'ਚ ਸਾਰੇ ਕੱਪੜਾ ਬਾਜ਼ਾਰ ਬੰਦ ਰਹਿਣਗੇ | ਇਸ ਮੌਕੇ ਮੀਟਿੰਗ 'ਚ ਮੌਜੂਦ ਜਗਦੀਸ਼ ਮਲਹੋਤਰਾ (ਪ੍ਰਧਾਨ, ਪ੍ਰਤਾਪ ਬਾਜ਼ਾਰ ਐਸੋਸੀਏਸ਼ਨ), ਜੀਤ ਸਿੰਘ ਭਾਟੀਆ (ਪ੍ਰਧਾਨ, ਟਾਹਲੀ ਸਾਹਿਬ ਐਸੋਸੀਏਸ਼ਨ), ਰਾਜੂ ਤੇ ਭਾਟੀਆ (ਪ੍ਰਧਾਨ, ਰਾਜਾ ਮਾਰਕੀਟ), ਵਿੱਕੀ (ਪ੍ਰਧਾਨ, ਗੁਰੂ ਬਾਜ਼ਾਰ), ਰਾਜਕੁਮਾਰ ਮਹਾਜਨ (ਜਨਰਲ ਸਕੱਤਰ, ਸ਼ਾਸਤਰੀ ਮਾਰਕੀਟ), ਰਾਜੀਵ ਸ਼ਿੰਗਾਰੀ (ਪ੍ਰਧਾਨ, ਗੋਇਨਕਾ ਮਾਰਕੀਟ), ਸਾਗਰ ਸੇਠ (ਪੁਰਾਣੀ ਮਾਰਕੀਟ ਤੋਂ), ਵਿਨੋਦ ਸ਼ਿੰਗਾਰੀ ਅਤੇ ਅੰਮਿ੍ਤਸਰ ਪੀਸ ਗੁਡਜ਼ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦੇ ਹੋਏ ਉਪ ਪ੍ਰਧਾਨ ਆਸ਼ੂ ਬੱਤਰਾ ਅਤੇ ਸੰਯੁਕਤ ਸਕੱਤਰ ਮਨੀਸ਼ ਵਾਹੀ ਸ਼ਾਮਿਲ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਸੈਸ਼ਨ ਜੱਜ ਤੇ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਿੰਗਲਵਾੜਾ ਦਾ ਦੌਰਾ <br/> ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਤੇਲੰਗਾਨਾ ਦੇ ਕੈਬਨਿਟ ਮੰਤਰੀ ਭੱਟੀ ਵਿਕਰਮਾਰਕਾ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।