ਛਾਉਣੀ ਖੇਤਰ 'ਚ ਠੇਕੇ 'ਤੋਂ ਲੁੱਟ ਖੋਹ ਕਰਨ ਵਾਲੇ 2 ਨੌਜਵਾਨ ਕਾਬੂ <br/>
ਸ਼ਰਾਬ ਦੇ ਠੇਕੇ ਤੋਂ ਲੁੱਟ ਖੋਹ ਕਰਨ ਦੇ ਮਾਮਲੇ 'ਚ ਗਿ੍ਫਤਾਰ ਕੀਤੇ ਨੌਜਵਾਨਾਂ ਬਾਰੇ ਦੱਸਦੇ ਹੋਏ ਏ.ਸੀ.ਪੀ. ਪੱਛਮੀਂ ਕਮਲਦੀਪ ਸਿੰਘ ਨਾਲ ਬੈਠੇ ਚੌਂਕੀ ਰਾਣੀ ਕਾ ਬਾਗ ਦੇ ਇੰਚਾਰਜ ਏ. ਐੱਸ. ਆਈ. ਜੰਗ ਬਹਾਦੁਰ | ਤਸਵੀਰ: ਨਿਰਮਲ ਸਟੂਡੀਓ
<br/>
16-05-2026