ਕੌਮੀ ਲੋਕ ਅਦਾਲਤ ’ਚ 35 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਇਕੋ ਦਿਨ ’ਚ ਹੋਇਆ ਨਿਪਟਾਰਾ 99.80 ਕਰੋੜ ਦੀ ਰਿਕਵਰੀ ਤੇ ਸਮਝੌਤਾ ਰਕਮ ਨਾਲ ਮਿਲੀ ਵੱਡੀ ਸਫਲਤਾ
ਅੰਮ੍ਰਿਤਸਰ, 12 ਸਤੰਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ ਵਿਚ ਅੱਜ ਲਗੀ ਕੌਮੀ ਲੋਕ ਅਦਾਲਤ ਨੂੰ ’ਚ 35 ਹਜ਼ਾਰ ਤੋਂ ਵੱਧ ਮਾਮਲਿਆਂ ਦਾ ਇਕੋ ਦਿਨ ’ਚ ਨਿਪਟਾਰਾ ਕੀਤਾ ਗਿਆ ਹੈ ਅਤੇ ਇਸ ਲਈ 99. 80 ਕਰੋੜ ਰੁਪਏ ਦੀ ਰਿਕਵਰੀ ਤੇ ਸਮਝੌਤਾ ਰਕਮ ਇਸ ਲੋਕ ਅਦਾਲਤ ਦੀ ਵੱਡੀ ਸਫਲਤਾ ਦਾ ਪ੍ਰਤਖ ਪ੍ਰਮਾਣ ਹੈ।
ਕੌਮੀ ਲੋਕ ਅਦਾਲਤ ਦੌਰਾਨ ਜ਼ਿਲ੍ਹਾ ਸ਼ੈਸਨ ਜੱਜ ਸ੍ਰੀਮਤੀ ਜਤਿੰਦਰ ਕੌਰ ਇਕ ਔਰਤ ਨੂੰ ਮੁਆਵਜੇ ਰਾਸ਼ੀ ਵਲੋਂ 10 ਲੱਖ ਰੁਪਏ ਦਾ ਚੈੱਕ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ
13-09-2026