17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਨੌਜਵਾਨ ਆਗੂ ਨਵਤੇਜ ਸਿੰਘ ਛੀਨਾ ਦਾ ਦਿਹਾਂਤ

ਹਰਸਾ ਛੀਨਾ, 16 ਸਤੰਬਰ (ਕੜਿਆਲ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜੁਆਨ ਆਗੂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਇਕ ਵੱਖਰੀ ਪਛਾਣ ਰੱਖਣ ਵਾਲੇ ਨਵਤੇਜ ਸਿੰਘ ਛੀਨਾ ਦਾ ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਗੁਰਦੁਆਰਾ ਸੰਤਸਰ ਸਾਹਿਬ ਬਾਬਾ ਜੀ ਦੀ ਕੁੱਲੀ ਵਿਚਲਾ ਕਿਲ੍ਹਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵਿਦੇਸ਼ੀ ਧਰਤੀ ’ਤੇ ਰਹਿੰਦੇ ਪੁੱਤਰ ਸੁਖਮਨਦੀਪ ਸਿੰਘ ਛੀਨਾ ਵਲੋਂ ਦਿਖਾਈ ਗਈ। ਇਸ ਮੌਕੇ ਪੀੜਿਤ ਛੀਨਾ ਪਰਿਵਾਰ ਦੇ ਮੁਖੀ ਸੁਰਿੰਦਰ ਸਿੰਘ, ਮਾਤਾ ਸਰਦਾਰਨੀ ਕੁਲਵਿੰਦਰ ਕੌਰ, ਪਤਨੀ ਹਰਪ੍ਰੀਤ ਕੌਰ, ਭਰਾ ਯੋਧਬੀਰ ਸਿੰਘ ਆਸਟ੍ਰੇਲੀਆ, ਬੇਟਾ ਸੁਖਮਨਦੀਪ ਸਿੰਘ ਸਮੇਤ ਹੋਰਾਂ ਨਾਲ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਸਟੇਟ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਾ.

ਅਜੀਤ ਡੈਸਕ 17-09-2026
ਹਰਸਾ ਛੀਨਾ, 16 ਸਤੰਬਰ (ਕੜਿਆਲ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਸੀਨੀਅਰ ਨੌਜੁਆਨ ਆਗੂ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਇਕ ਵੱਖਰੀ ਪਛਾਣ ਰੱਖਣ ਵਾਲੇ ਨਵਤੇਜ ਸਿੰਘ ਛੀਨਾ ਦਾ ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਜਿਨ੍ਹਾਂ ਦਾ ਅੱਜ ਗੁਰਦੁਆਰਾ ਸੰਤਸਰ ਸਾਹਿਬ ਬਾਬਾ ਜੀ ਦੀ ਕੁੱਲੀ ਵਿਚਲਾ ਕਿਲ੍ਹਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵਿਦੇਸ਼ੀ ਧਰਤੀ ’ਤੇ ਰਹਿੰਦੇ ਪੁੱਤਰ ਸੁਖਮਨਦੀਪ ਸਿੰਘ ਛੀਨਾ ਵਲੋਂ ਦਿਖਾਈ ਗਈ। ਇਸ ਮੌਕੇ ਪੀੜਿਤ ਛੀਨਾ ਪਰਿਵਾਰ ਦੇ ਮੁਖੀ ਸੁਰਿੰਦਰ ਸਿੰਘ, ਮਾਤਾ ਸਰਦਾਰਨੀ ਕੁਲਵਿੰਦਰ ਕੌਰ, ਪਤਨੀ ਹਰਪ੍ਰੀਤ ਕੌਰ, ਭਰਾ ਯੋਧਬੀਰ ਸਿੰਘ ਆਸਟ੍ਰੇਲੀਆ, ਬੇਟਾ ਸੁਖਮਨਦੀਪ ਸਿੰਘ ਸਮੇਤ ਹੋਰਾਂ ਨਾਲ ਗੁਰਸ਼ਰਨ ਸਿੰਘ ਛੀਨਾ ਚੇਅਰਮੈਨ ਪੰਜਾਬ ਸਟੇਟ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਸਾ. ਵਿਧਾਇਕ ਜਥੇ. ਵੀਰ ਸਿੰਘ ਲੋਪੋਕੇ, ਕੁਲਵਿੰਦਰ ਸਿੰਘ ਔਲਖ ਪ੍ਰਧਾਨ ਨਗਰ ਪੰਚਾਇਤ ਰਾਜਾਸਾਂਸੀ, ਯੂਥ ਅਕਾਲੀ ਦਲ ਆਗੂ ਰਣਬੀਰ ਸਿੰਘ ਰਾਣਾ ਲੋਪੋਕੇ, ਨੌਜੁਆਨ ਆਪ ਆਗੂ ਸੁੱਖ ਕੋਟਲੀ, ਸਿਆਸੀ ਸਲਾਹਕਾਰ ਰਣਜੀਤ ਸਿੰਘ ਰਾਣਾ ਜਸਤਰਵਾਲ, ਰਣਯੋਧ ਸਿੰਘ ਸਾਜਨ ਓਠੀਆਂ,ਗੁਲਾਟੀ ਧਰਮਕੋਟ, ਸ਼ਮਸ਼ੇਰ ਸਿੰਘ ਸ਼ੇਰਾ ਧਰਮਕੋਟ, ਮੈਂਬਰ ਬਲਾਕ ਸੰਮਤੀ ਨਵਪ੍ਰੀਤ ਸਿੰਘ ਕੜਿਆਲ, ਸਰਪੰਚ ਹਰਮੀਤ ਸਿੰਘ ਸਲੇਮਪੁਰ, ਬਿਕਰਮ ਸਿੰਘ ਧਰਮਕੋਟ, ਅੰਗਰੇਜ ਮਾਨਾਂਵਾਲਾ, ਜਗਦੀਸ਼ ਸਿੰਘ ਬੱਗਾ ਖੁਰਦ ਸਮੇਤ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਵ. ਨਵਤੇਜ ਸਿੰਘ ਛੀਨਾ ਨਮਿਤ ਅੰਤਿਮ ਅਰਦਾਸ 23 ਸਤੰਬਰ ਨੂੰ ਹਰਸਾ ਛੀਨਾ ਵਿਖੇ ਹੋਵੇਗੀ।
ਪਿਛਲੀ ਖ਼ਬਰ 28 ਦੀ ਰੈਲੀ ਸੰਬੰਧੀ ਰਾਣਾ ਲੋਪੋਕੇ ਨੇ ਪਿੰਡਾਂ ਦੇ ਵਾਸੀਆਂ ਨੂੰ ਕੀਤਾ ਲਾਮਬੰਦ ਅਗਲੀ ਖ਼ਬਰ ਨਾਂ ਨਵਾਂ ਹਸਪਤਾਲ, ਨਾਂ ਨਵਾਂ ਗਰਿੱਡ ਫਿਰ ਵੀ ਪੰਜਾਬ ਹੋਇਆ ਕਰਜਾਈ – ਮਜੀਠੀਆ ਮਜੀਠੀਆ ਦੀ ਅਗਵਾਈ ’ਚ ਬਿਜਲੀ ਕੱਟਾਂ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।