ਹਲਕਾ ਦੱਖਣੀ ਵਿਚ ਠੇਕੇਦਾਰ ਦੀ ਅਗਵਾਈ ਹੇਠ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਸਵਾਗਤ
ਅੰਮ੍ਰਿਤਸਰ, 24 ਸਤੰਬਰ (ਹਰਮਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ ਕੱਢੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਇਸ ਸਮੇਂ ਅੰਮ੍ਰਿਤਸਰ ਦੇ ਵੱਖ ਵੱਖ ਹਲਕਿਆਂ ’ਚੋਂ ਨਿਕਲ ਰਹੀ ਹੈ। ਵਿਧਾਨ ਸਭਾ ਹਲਕਾ ਦੱਖਣੀ ਵਿਚੋਂ ਨਿਕਲੀ ਇਸ ਯਾਤਰਾ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਦਿੱਲੀ ਅਰਵਿੰਦਰ ਸਿੰਘ ਲਵਲੀ ਵਲੋਂ ਕੀਤੀ ਗਈ।
ਹਲਕਾ ਦੱਖਣੀ ਵਿਚ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਅਗਵਾਈ ਕਰਦੇ ਹੋਏ ਅਰਵਿੰਦਰ ਸਿੰਘ ਲਵਲੀ ਨਾਲ ਹਰਜਿੰਦਰ ਸਿੰਘ ਠੇਕੇਦਾਰ, ਸਲਿਲ ਕਪੂਰ, ਹਰਵਿੰਦਰ ਸਿੰਘ ਸੰਧੂ , ਅਜੈਬੀਰਪਾਲ ਸਿੰਘ ਰੰਧਾਵਾ। ਤਸਵੀਰ : ਹਰਜੀਤ ਸਿੰਘ
25-09-2026