29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਲੋਕ ਭਲਾਈ ਮੰਚ ਪੰਜਾਬ ਤੇ ਲਿਬਰੇਸ਼ਨ ਨੇ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਵਸ ਮਨਾਇਆ

ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਤੇ ਲਿਬਰੇਸ਼ਨ ਵਲੋਂ ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿਖੇ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮਦਿਨ ਕੇਕ ਕੱਟ ਕੇ ਤੇ ਵਿਚਾਰ ਗੋਸ਼ਟੀ ਕਰਕੇ ਬਲਕਾਰ ਸਿੰਘ ਗੁਮਾਨਪੁਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਵੱਡੀ ਇਕੱਤਰਤਾ ਵਿਚ ਬਲਬੀਰ ਸਿੰਘ ਝਾਮਕਾ, ਮਾਸਟਰ ਸੁਖਦੇਵ ਸਿੰਘ, ਸਰਦੂਲ ਸਿੰਘ ਢਪੱਈ, ਕੁਲਦੀਪ ਸਿੰਘ, ਜਸਬੀਰ ਸਿੰਘ ਗੁਮਾਨਪੁਰਾ, ਬਿਹਾਰੀ ਲਾਲ ਭਾਰਤੀ ਤੇ ਮਾਸਟਰ ਖਜਾਨਚੀ ਲਾਲ ਨੇ ਆਪਣੇ ਵਿਚਾਰ ਪੇਸ਼ ਕੀਤੇ।

ਅਜੀਤ ਡੈਸਕ 29-09-2026
ਅੰਮ੍ਰਿਤਸਰ, 28 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਲੋਕ ਭਲਾਈ ਮੰਚ ਪੰਜਾਬ ਤੇ ਲਿਬਰੇਸ਼ਨ ਵਲੋਂ ਮੰਚ ਦੇ ਮੁੱਖ ਦਫਤਰ ਕੱਚੀ ਮਿੱਟੀ ਰੋਡ ਏਕਤਾ ਨਗਰ ਢਪੱਈ ਵਿਖੇ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮਦਿਨ ਕੇਕ ਕੱਟ ਕੇ ਤੇ ਵਿਚਾਰ ਗੋਸ਼ਟੀ ਕਰਕੇ ਬਲਕਾਰ ਸਿੰਘ ਗੁਮਾਨਪੁਰਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਵੱਡੀ ਇਕੱਤਰਤਾ ਵਿਚ ਬਲਬੀਰ ਸਿੰਘ ਝਾਮਕਾ, ਮਾਸਟਰ ਸੁਖਦੇਵ ਸਿੰਘ, ਸਰਦੂਲ ਸਿੰਘ ਢਪੱਈ, ਕੁਲਦੀਪ ਸਿੰਘ, ਜਸਬੀਰ ਸਿੰਘ ਗੁਮਾਨਪੁਰਾ, ਬਿਹਾਰੀ ਲਾਲ ਭਾਰਤੀ ਤੇ ਮਾਸਟਰ ਖਜਾਨਚੀ ਲਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਉਪਰੋਕਤ ਤੋਂ ਇਲਾਵਾ ਰੋਹਿਤ, ਕੌਮਲ ਪ੍ਰੀਤ ਕੌਰ, ਵਰਿਆਮ ਚੰਦ,ਜੀਤਲਾਲ, ਤਰਸੇਮ ਕੁਮਾਰ, ਸੰਦੀਪ ਕੁਮਾਰ, ਨਵੀਨ, ਹਰਪ੍ਰੀਤ, ਧਿਆਨ ਚੰਦ, ਕਿਸ਼ਨ ਲਾਲ, ਮਨਜੋਤ ਭਗਤ, ਕਮਲਦੀਪ, ਕਸ਼ਮੀਰ ਸਿੰਘ ਢਪੱਈ, ਸੰਦੀਪ ਸਿੰਘ, ਅਮਰੀਕ ਸਿੰਘ ਗਿੱਲ, ਬਲਦੇਵ ਸਿੰਘ ਤੇ ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ । 28 ਏਐਸਆਰ25
ਪਿਛਲੀ ਖ਼ਬਰ ਆਤਮਾ ਸਕੀਮ ਤਹਿਤ ਖੁੰਬਾਂ ਦੀ ਕਾਸ਼ਤ ਸੰਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਖੇਤੀ ਮਾਹਿਰਾਂ ਵਲੋਂ ਪੰਜਾਬ ਸਰਕਾਰ ਦੀ ਬੇਰੁਖੀ ਵਿਰੁੱਧ ਜ਼ੋਨ ਪੱਧਰੀ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।