05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਰਕਾਰੀ ਸੀਨੀ. ਸੈਕੰ. ਸਕੂਲ ਵੇਈਂਪੂਈ ਨੇ ਜ਼ੋਨ ਖਡੂਰ ਸਾਹਿਬ ’ਚੋਂ ਮਾਰੀਆਂ ਵੱਡੀਆਂ ਮੱਲਾਂ

ਫਤਿਆਬਾਦ, 4 ਅਗਸਤ (ਹਰਵਿੰਦਰ ਸਿੰਘ ਧੂੰਦਾ)-ਸਰਕਾਰੀ ਸੀਨੀ. ਸੈਕੰ.

ਅਜੀਤ ਡੈਸਕ 05-08-2026
ਫਤਿਆਬਾਦ, 4 ਅਗਸਤ (ਹਰਵਿੰਦਰ ਸਿੰਘ ਧੂੰਦਾ)-ਸਰਕਾਰੀ ਸੀਨੀ. ਸੈਕੰ. ਸਕੂਲ ਵੇਈਂਪੂਈ ਦੇ ਪੀ.ਟੀ. ਮਾਸਟਰ ਗੁਰਦੇਵ ਸਿੰਘ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਸਾਡੇ ਖਿਡਾਰੀ ਮੱਲਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਦੇ ਕਰੀਬ ਖਿਡਾਰੀ ਸਟੇਟ ਗੇਮਾਂ ਲਈ ਚੁਣੇ ਜਾ ਚੁੱਕੇ ਹਨ, ਜਿੰਨਾਂ ’ ਚੋਂ 35 ਤੋਂ 40 ਖਿਡਾਰੀ ਡਿਫੈਂਸ ਦੀ ਨੌਕਰੀ ਕਰ ਰਹੇ ਹਨ। ਚੱਲ ਰਹੇ ਸਾਲ ਵਿਚ ਵੀ ਬੈਡਮਿੰਟਨ ਵਿਚ ਅੰਡਰ 14 ਵਿਚ ਅਤੇ ਅੰਡਰ-17 ਵਿਚ ਲੜਕੀਆਂ ਪਹਿਲੇ ਸਥਾਨ ’ਤੇ ਆਈਆਂ । ਜਦੋਂਕਿ ਵਾਲੀਬਾਲ ਵਿਚ ਵੀ ਅੰਡਰ-17 ਤੇ ਅੰਡਰ-19 ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਫੁੱਟਬਾਲ ਵਿਚ ਅੰਡਰ-14 ਵਿਚ ਅਤੇ ਅੰਡਰ-1 9 ਵਿਚ ਦੂਜੇ ਸਥਾਨ ’ਤੇ ਆ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਪਵਨਪ੍ਰੀਤ ਕੌਰ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।
ਪਿਛਲੀ ਖ਼ਬਰ ਸੇਂਟ ਸੋਲਜ਼ਰ ਸਕੂਲ ਦੇ ਖੇਡਾਂ ਚ ਅਵਲ ਆਏ ਬੱਚਿਆਂ ਨਾਲ ਸੰਸਥਾ ਦੇ ਪ੍ਰਿੰਸੀਪਲ, ਐਮ.ਡੀ. ਤੇ ਅਧਿਆਪਕ। ਸੇਂਟ ਸੋਲਜਰ ਕਾਨਵ... ਅਗਲੀ ਖ਼ਬਰ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਦਾ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।