ਰਾਮਪੁਰ (ਯੂ.ਪੀ.), 19 ਅਕਤੂਬਰ - ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਅਸੀਂ ਨਹਿਰੂ, ਗਾਂਧੀ ਜਾਂ ਯਾਦਵ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਆਪਣਾ ਆਗੂ ਨਹੀਂ ਬਣਾਵਾਂਗੇ। ਇਹ ਨੌਜਵਾਨ ਮੁੰਡੇ-ਕੁੜੀਆਂ ਸਾਡੀ ਅਗਵਾਈ ਕਰਨਗੇ... ਮੁਸਲਿਮ ਨੌਜਵਾਨਾਂ ਵਿਚ ਵੀ ਓਨੀ ਹੀ ਸਮਰੱਥਾ ਹੈ ਜਿੰਨੀ ਦੂਜੇ ਭਾਈਚਾਰਿਆਂ ਦੇ ਲੋਕਾਂ ਵਿਚ ਹੁੰਦੀ ਹੈ... ਪਰ ਉਨ੍ਹਾਂ ਨੂੰ ਕੋਈ ਮੰਚ (ਪਲੇਟਫਾਰਮ) ਨਹੀਂ ਦਿੱਤਾ ਜਾਂਦਾ। ਏ.ਆਈ.ਐਮ.ਆਈ.ਐਮ. ਤੁਹਾਨੂੰ ਉਹ ਮੰਚ ਪ੍ਰਦਾਨ ਕਰ ਰਹੀ ਹੈ..."
ਤਾਜ਼ਾ ਖ਼ਬਰਾਂ
Free
ਨਹਿਰੂ, ਗਾਂਧੀ ਜਾਂ ਯਾਦਵ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਆਗੂ ਨਹੀਂ ਬਣਾਵਾਂਗੇ, ਨੌਜਵਾਨ ਮੁੰਡੇ-ਕੁੜੀਆਂ ਕਰਨਗੇ ਸਾਡੀ ਅਗਵਾਈ - ਓਵੈਸੀ
ਰਾਮਪੁਰ (ਯੂ.ਪੀ.), 19 ਅਕਤੂਬਰ - ਏ.ਆਈ.ਐਮ.ਆਈ.ਐਮ. ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, "ਅਸੀਂ ਨਹਿਰੂ, ਗਾਂਧੀ ਜਾਂ ਯਾਦਵ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਆਪਣਾ ਆਗੂ ਨਹੀਂ ਬਣਾਵਾਂਗੇ। ਇਹ...
ਅਜੀਤ ਡੈਸਕ
19-10-2026