30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਬਾਬਾ ਬਕਾਲਾ ਕਾਨਫ਼ਰੰਸ ਲਈ ਰਵਾਨਾ ਹੋਏ ਕਾਫ਼ਲੇ ਦਾ ਹਲਕਾ ਇੰਚਾਰਜ ਕੁਲਦਮਨਰੂਪ ਸਿੰਘ ਵਲੋਂ ਧੰਨਵਾਦ

ਖਡੂਰ ਸਾਹਿਬ, 29 ਅਗਸਤ( ਰਸ਼ਪਾਲ ਸਿੰਘ ਕੁਲਾਰ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਗਈ ਪੰਥਕ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਭਾਈ ਕੁਲਦਮਨਰੂਪ ਸਿੰਘ ਦੀ ਅਗਵਾਈ ਹੇਠ ਸਮਰਥਕਾਂ ਦਾ ਇਕ ਵਿਸ਼ਾਲ ਕਾਫਲਾ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਭਾਈ ਕੁਲਦਮਨਰੂਪ ਸਿੰਘ ਨੇ ਕਾਫਲੇ ਵਿਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਅਤੇ ਇਲਾਕਾ ਵਾਸੀਆਂ ਵਲੋਂ ਦਿਖਾਇਆ ਗਿਆ ਇਹ ਉਤਸ਼ਾਹ ਅਤੇ ਸਹਿਯੋਗ ਪਾਰਟੀ ਪ੍ਰਤੀ ਲੋਕਾਂ ਦੇ ਭਰੋਸੇ ਅਤੇ ਪਿਆਰ ਨੂੰ ਦਰਸਾਉਂਦਾ ਹੈ।

ਅਜੀਤ ਡੈਸਕ 30-08-2026
ਖਡੂਰ ਸਾਹਿਬ, 29 ਅਗਸਤ( ਰਸ਼ਪਾਲ ਸਿੰਘ ਕੁਲਾਰ)- ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਈ ਗਈ ਪੰਥਕ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਭਾਈ ਕੁਲਦਮਨਰੂਪ ਸਿੰਘ ਦੀ ਅਗਵਾਈ ਹੇਠ ਸਮਰਥਕਾਂ ਦਾ ਇਕ ਵਿਸ਼ਾਲ ਕਾਫਲਾ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਇਆ। ਇਸ ਮੌਕੇ ਭਾਈ ਕੁਲਦਮਨਰੂਪ ਸਿੰਘ ਨੇ ਕਾਫਲੇ ਵਿਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤ ਅਤੇ ਇਲਾਕਾ ਵਾਸੀਆਂ ਵਲੋਂ ਦਿਖਾਇਆ ਗਿਆ ਇਹ ਉਤਸ਼ਾਹ ਅਤੇ ਸਹਿਯੋਗ ਪਾਰਟੀ ਪ੍ਰਤੀ ਲੋਕਾਂ ਦੇ ਭਰੋਸੇ ਅਤੇ ਪਿਆਰ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਕਾਫਲੇ ਵਿਚ ਕਰੀਬ 200 ਗੱਡੀਆਂ, 3 ਬੱਸਾਂ, 4 ਟਰੈਕਟਰ-ਟਰਾਲੀਆਂ ਅਤੇ 15 ਦੇ ਕਰੀਬ ਮੋਟਰਸਾਈਕਲਾਂ ਸਮੇਤ ਵੱਡੀ ਗਿਣਤੀ ਵਿਚ ਵਾਹਨ ਸ਼ਾਮਿਲ ਹੋਏ। ਕਾਫਲੇ ਵਿਚ ਸਰਕਲ ਇੰਚਾਰਜ ਅਜਮੇਰ ਸਿੰਘ, ਗੁਰਪ੍ਰੀਤ ਸਿੰਘ ਵਲੀਪੁਰ, ਅਮਰਜੀਤ ਸਿੰਘ ਨਿੱਕਾ ਕੋਟ, ਸਿਮਰਜੀਤ ਤੁੜ, ਦਰਬਾਰਾ ਸਿੰਘ, ਸੁਰਜੀਤ ਸਿੰਘ ਜਰਮਨਜੀਤ ਸਿੰਘ ਬਾਣੀਆਂ, ਰਣਜੀਤ ਸਿੰਘ ਗੋਇੰਦਵਾਲ ਸਾਹਿਬ, ਗੁਰਮੀਤ ਸਿੰਘ ਜੌਹਲ, ਬਲਵਿੰਦਰ ਸਿੰਘ ਯੂਥ ਪ੍ਰਧਾਨ ਗੁਰਭੇਜ ਸਿੰਘ, ਸਰਵਣ ਸਿੰਘ, ਆਕਾਸ਼ਦੀਪ, ਲਵਦੀਪ, ਪ੍ਰਧਾਨ ਨਛੱਤਰ ਸਿੰਘ, ਸੁਖਦੇਵ ਸਿੰਘ , ਲਵਦੀਪ ਸਿੰਘ, ਗੁਰਿੰਦਰਜੀਤ ਸਿੰਘ, ਬਾਬਾ ਧਰਮਿੰਦਰ ਸਿੰਘ, ਕਿਰਨਪ੍ਰੀਤ ਸਿੰਘ ,ਸੁਖਦੇਵ ਸਿੰਘ, ਮਨਜੀਤ ਸਿੰਘ ਦਵਿੰਦਰ ਸਿੰਘ ਹੰਸਾਂ ਵਾਲਾ, ਕਾਬਲ ਸਿੰਘ ਲਾਹੌਰੀਆ, ਪ੍ਰਤਾਪ ਸਿੰਘ, ਸਿਮਰਜੀਤ ਸਿੰਘ ਤੁੜ, ਉਕਾਰ ਸਿੰਘ ਲਾਡੀ ਤੁੜ, ਗੁਰਸੇਵਕ ਸਿੰਘ , ਪ੍ਰਭਜੀਤ ਸਿੰਘ, ਗੁਰਮੀਤ ਸਿੰਘ, ਰਣਜੀਤ ਸਿੰਘ ਚੱਕ ਮਹਿਰ, ਹਰਪ੍ਰੀਤ ਸਿੰਘ,ਮੰਗਲ ਸਿੰਘ, ਨਿਰਮਲ ਸਿੰਘ ਪਿੰਡ ਖਾਰਾ, ਨਿਰਵੈਲ ਸਿੰਘ, ਬਲਜਿੰਦਰ ਸਿੰਘ ਪਿੰਡ ਬੁੱਗੇ, ਮਨਜਿੰਦਰ ਸਿੰਘ, ਪਲਵਿੰਦਰ ਸਿੰਘ ਪਿੰਡ ਜੋਧਪੁਰ, ਗੁਰਮੀਤ ਸਿੰਘ, ਅੰਗਰੇਜ ਸਿੰਘ ਪਿੰਡ ਵਲੀਪੁਰ, ਰਮਨਦੀਪ ਸਿੰਘ ਮੁੰਡਾ ਪਿੰਡ ,ਮਨਜਿੰਦਰ ਸਿੰਘ ਲੁਹਾਰ, ਰਜਿੰਦਰ ਸਿੰਘ, ਗੁਰਜੀਤ ਸਿੰਘ ਗੋਗੀ, ਰਣਜੀਤ ਸਿੰਘ ਯੂਥ ਪ੍ਰਧਾਨ, ਹੈਪੀ, ਜਿੰਦਾ, ਬਾਬਾ ਬਲਵਿੰਦਰ ਸਿੰਘ, ਪਲਵਿੰਦਰ ਸਿੰਘ ਜੀ ਖਾਲਸਾ, ਦਲਜੀਤ ਸਿੰਘ , ਫੂਲਾ ਸਿੰਘ, ਮਿੰਟੂ , ਮਾਸਟਰ ਸੰਤੋਖ ਸਿੰਘ, ਗੁਰਦੇਵ ਸਿੰਘ, ਭਾਈ ਸਰੂਪ ਸਿੰਘ ਅਤੇ ਬੀਬੀਆਂ ਦੇ ਜੱਥੇ ਵਿਚ ਪ੍ਰਧਾਨ ਕੁਲਦੀਪ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ ਰਾਜੀ, ਪ੍ਰਭਜੀਤ ਕੌਰ, ਗੁਰਦੀਪ ਕੌਰ ਖਾਲਸਾ ਰਾਜਵੀਰ ਕੌਰ, ਕੁਲਵੰਤ ਕੌਰ, ਪਰਮਜੀਤ ਕੌਰ, ਨੀਲਮ ਕੌਰ, ਜਸਬੀਰ ਕੌਰ ਗੋਇੰਦਵਾਲ ਸਾਹਿਬ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਦੀ ਤਿਆਰੀ ਮੁਕੰਮਲ- ਪ੍ਰਧਾਨ ਟਾਂਡਾ ਅਗਲੀ ਖ਼ਬਰ ਅਧਿਆਪਕਾਂ ਨੇ ਸਾੜਿਆ ਸਕੂਲਾਂ ਵਿਚ ਮਾਨ ਸਰਕਾਰ ਵਲੋਂ ਭੇਜਿਆ ਧਮਕੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।