03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਓਟ ਸੈਂਟਰ ’ਚ ਗੋਲੀਆਂ ਚੋਰੀ- ਮਾਮਲਾ ਦਰਜ

ਤਰਨ ਤਾਰਨ, 2 ਨਵੰਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਓਟ ਸੈਂਟਰ ਪਿੰਡ ਕਰਤੋਵਾਲ ਕਲਾਂ ਵਿਚੋਂ ਮੈਡੀਸਨ ਬੂਫਰਨ ਨੌਰਫਿਨ ਦੀਆਂ 26700 ਗੋਲੀਆਂ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਵਿਖੇ ਬਲਜੀਤ ਕੌਰ ਕਾਊਸਲਰ, ਸੁਖਦੀਪ ਕੌਰ ਸਟਾਫ ਨਰਸ ਅਤੇ ਸਰਵਨ ਸਿੰਘ ਸੈਨੀਟੇਸ਼ਨ ਵਰਕਰ ਓਟ ਸੈਂਟਰ ਪਿੰਡ ਕਿਰਤੋਵਾਲ ਕਲਾਂ ਸਰਕਾਰੀ ਹਸਪਤਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ 28 ਅਕਤੂਬਰ ਦੀ ਰਾਤ ਨੂੰ ਅਣਪਛਾਤੇ ਵਿਅਤੀਆਂ ਨੇ ਓਟ ਸੈਂਟਰ ਵਿਚ ਦਾਖਲ ਹੋ ਕੇ ਮੈਡੀਸਨ ਬੂਫਰਨ ਨੌਰਫਿਨ ਦੀਆਂ 26700 ਗੋਲੀਆਂ ਚੋਰੀ ਕਰ ਲਈਆਂ ਹਨ।

ਅਜੀਤ ਡੈਸਕ 03-11-2026
ਤਰਨ ਤਾਰਨ, 2 ਨਵੰਬਰ (ਪਰਮਜੀਤ ਜੋਸ਼ੀ)—ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਥਾਣਾ ਹਰੀਕੇ ਦੀ ਪੁਲਿਸ ਨੇ ਓਟ ਸੈਂਟਰ ਪਿੰਡ ਕਰਤੋਵਾਲ ਕਲਾਂ ਵਿਚੋਂ ਮੈਡੀਸਨ ਬੂਫਰਨ ਨੌਰਫਿਨ ਦੀਆਂ 26700 ਗੋਲੀਆਂ ਚੋਰੀ ਹੋਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਹਰੀਕੇ ਵਿਖੇ ਬਲਜੀਤ ਕੌਰ ਕਾਊਸਲਰ, ਸੁਖਦੀਪ ਕੌਰ ਸਟਾਫ ਨਰਸ ਅਤੇ ਸਰਵਨ ਸਿੰਘ ਸੈਨੀਟੇਸ਼ਨ ਵਰਕਰ ਓਟ ਸੈਂਟਰ ਪਿੰਡ ਕਿਰਤੋਵਾਲ ਕਲਾਂ ਸਰਕਾਰੀ ਹਸਪਤਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ 28 ਅਕਤੂਬਰ ਦੀ ਰਾਤ ਨੂੰ ਅਣਪਛਾਤੇ ਵਿਅਤੀਆਂ ਨੇ ਓਟ ਸੈਂਟਰ ਵਿਚ ਦਾਖਲ ਹੋ ਕੇ ਮੈਡੀਸਨ ਬੂਫਰਨ ਨੌਰਫਿਨ ਦੀਆਂ 26700 ਗੋਲੀਆਂ ਚੋਰੀ ਕਰ ਲਈਆਂ ਹਨ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਜੇਲ੍ਹ ਦੇ ਬਾਹਰੋਂ ਸਾਮਾਨ ਸੁੱਟ ਰਹੇ 2 ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਰੁਪਿੰਦਰ ਕੌਰ ਦਾ ਚੇਅਰਪਰਸਨ ਬਣਨ ’ਤੇ ਕੌਂਸਲਰ ਸਰਬਜੀਤ ਸਿੰਘ ਲਾਲੀ ਵਸੀਕਾ ਨੇ ਮੂੰਹ ਮਿੱਠਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।