24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਵਿਧਾਇਕ ਬੱਗਾ ਵਲੋਂ ਕੇਸਰੀ ਇਨਕਲੇਵ 'ਚ ਨਵੀਂ ਸੀਵਰੇਜ ਲਾਈਨ ਵਿਛਾਉਣ ਦੇ ਕਾਰਜਾਂ ਦਾ ਉਦਘਾਟਨ <br/>

ਅਜੀਤ ਡੈਸਕ 02-03-2026
ਲੁਧਿਆਣਾ, 1 ਮਾਰਚ (ਡਾ. ਤਰਲੋਚਨ ਸਿੰਘ)-ਵਿਧਾਇਕ ਚÏਧਰੀ ਮਦਨ ਲਾਲ ਬੱਗਾ ਨੇ ਹਲਕਾ ਉਤਰੀ ਦੇ ਵਾਰਡ-93 ਅਧੀਨ ਪੈਂਦੇ ਕੇਸਰੀ ਐਨਕਲੇਵ ਵਿਖੇ ਨਵੀਂ ਸੀਵਰੇਜ ਲਾਈਨ ਵਿਛਾਉਣ ਦੇ ਕੰਮ ਦਾ ਉਦਘਾਟਨ ਸਥਾਨਕ ਲੋਕਾਂ ਦੀ ਹਾਜ਼ਰੀ ਵਿਚ ਕੀਤਾ¢ ਉਦਘਾਟਨ ਸਮਾਰੋਹ ਮÏਕੇ ਵਾਰਡ ਇੰਚਾਰਜ ਦਸਮੇਸ਼ ਸਿੰਘ ਵੀ ਹਾਜ਼ਰ ਸਨ ¢ ਇਸ ਮÏਕੇ ਓ. ਐਂਡ ਐਮ. ਸ਼ਾਖਾ ਦੇ ਐਸ.ਡੀ.ਓ. ਅੰਸ਼ੁਲ ਗਰਚਾ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਵੀਂ ਸੀਵਰ ਲਾਈਨ ਵਿਛਾਉਣ ਦੇ ਕੰਮ ਦੀ ਗੁਣਵੱਤਾ ਵੱਲ ਧਿਆਨ ਦਿੱਤਾ ਜਾਵੇ¢ ਇਸ ਮÏਕੇ ਸ਼ਸ਼ੀ ਸ਼ਰਮਾ, ਰਾਜੀਵ ਢੀਂਗਰਾ, ਹਰੀ ਓਮ, ਸੁਨੀਲ ਸ਼ਰਮਾ, ਸੰਦੀਪ ਸਿੰਘ ਮੱਲ੍ਹੀ, ਪਵਨ ਵਰਮਾ, ਰਵੀ, ਕੇ.ਕੇ. ਚਾਵਲਾ, ਮਨਮੋਹਨ ਸਿੰਘ ਮੱਕੜ, ਰਮਾ ਚੋਪੜਾ, ਅਮਰੀਸ਼ ਵਰਮਾ, ਗੁਰਸੇਵਕ ਧਾਲੀਵਾਲ, ਰਾਮ ਬਾਬੂ, ਪ੍ਰਤਾਪ ਸਿੰਘ, ਸੋਹਣ ਲਾਲ, ਜਗਜੀਤ ਸਿੰਘ, ਹਰਜੀਤ ਸਿੰਘ, ਰਚਨਾ, ਮਨਦੀਪ ਕੁਮਾਰ, ਰਾਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਪੀ. ਏ. ਯੂ. ਮਾਹਿਰਾਂ ਨੇ ਸਕੂਲੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਕਿਸੇ ਵੀ ਖੇਤਰ ਵਿਚ ਕਾਮਯਾਬੀ ਲਈ ਅਨੁਸ਼ਾਸਨ ਸਖ਼ਤ ਮਿਹਨਤ ਅਤੇ ਸਾਧਨਾ ਦੀ ਲੋੜ-ਵਿਸ਼ੇਸ਼ ਸਕੱਤਰ ਐੱਸ.ਪੀ. ਆਨੰਦ ਕੁਮਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।