ਭਾਮੀਆਂ ਕਲਾਂ, 4 ਜੂਨ (ਜਤਿੰਦਰ ਭੰਬੀ)-ਪਿੰਡ ਗੌਂਸਗੜ੍ਹ ਦੇ ਸਮਾਜ ਸੇਵੀ ਅਤੇ ਐਨ.ਆਰ.ਆਈ. ਪਰਿਵਾਰ ਨਿਰਭਿੰਦਰ ਸਿੰਘ ਗਿੱਲ ਕੈਨੇਡਾ, ਸੁਖਵਿੰਦਰ ਸਿੰਘ ਗਿੱਲ 'ਬੰਬ' ਕੈਨੇਡਾ ਅਤੇ ਜਸਵੀਰ ਕÏਰ ਸਾਬਕਾ ਸਰਪੰਚ ਦੇ ਪੂਜਨੀਕ ਮਾਤਾ ਅਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਗਿੱਲ ਦੇ ਧਰਮ-ਪਤਨੀ ਬੀਬੀ ਗੁਰਦਿਆਲ ਕÏਰ ਗਿੱਲ ਨਮਿਤ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਏ¢ ਇਸ ਮੌਕੇ ਰਾਗੀ ਸਿੰਘਾਂ ਨੇ ਵੈਰਾਗਮਈ ਗੁਰਬਾਣੀ ਕੀਰਤਨ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਾਮ ਸਿਮਰਨ ਦਾ ਸੁਨੇਹਾ ਦਿੱਤਾ, ਉਪਰੰਤ ਸਵ: ਬੀਬੀ ਗੁਰਦਿਆਲ ਕÏਰ ਗਿੱਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬੀਬੀ ਗੁਰਦਿਆਲ ਕÏਰ ਨੇ ਇਕ ਉੱਚਾ-ਸੁੱਚਾ ਜੀਵਨ ਬਤੀਤ ਕਰਦਿਆਂ ਆਪਣੇ ਪਰਿਵਾਰ ਦੀ ਤਰੱਕੀ 'ਚ ਯੋਗਦਾਨ ਦਿੱਤਾ ਹੈ | ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਅÏਜਲਾ ਦੇ ਭਰਾ ਸੁੱਖ ਅÏਜਲਾ ਅੰਮਿ੍ਤਸਰ, ਆਪ ਆਗੂ ਪ੍ਰਦੀਪ ਸਿੰਘ ਖਾਲਸਾ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਮਨਵੀਰ ਸਿੰਘ ਕਾਸਾਬਾਦ, ਗੁਰਦੇਵ ਸਿੰਘ ਲਾਂਪਰਾ, ਇੰਦਰਮੋਹਨ ਸਿੰਘ ਕਾਦੀਆਂ, ਹੈਪੀ ਗਿੱਲ ਨੇ ਵੀ ਬੀਬੀ ਗੁਰਦਿਆਲ ਕÏਰ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ¢ ਇਸ ਤੋਂ ਬਿਨਾਂ ਗੁਰਮੁਖ ਸਿੰਘ ਗਿਆਸਪੁਰਾ, ਪਰਮਿੰਦਰ ਲਾਂਪਰਾ, ਪ੍ਰੋ: ਸਤੀਸ਼ ਸ਼ਰਮਾ, ਬਲਜਿੰਦਰ ਬੰਟੀ, ਜਸਪਾਲ ਸਿੰਘ ਗਰੇਵਾਲ ਕੌਂਸਲਰ, ਸਵਰਨ ਸਿੰਘ ਖਵਾਜਕੇ, ਬÏਬੀ ਕੋਟਲੀ, ਸੁਖਵਿੰਦਰ ਸਿੰਘ ਬਸੈਮੀ, ਡੀ.ਐਸ.ਪੀ. ਬਿੱਟਨ ਕੁਮਾਰ ਅਟਵਾਲ, ਇੰਸਪੈਕਟਰ ਪ੍ਰੇਮ ਸਿੰਘ, ਐਸ.ਐਚ.ਓ. ਦਲਬੀਰ ਸਿੰਘ, ਅਜੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ, ਹਰਪਾਲ ਸਿੰਘ ਖਹਿਰਾ, ਸਾਬਕਾ ਕੌਂਸਲਰ ਪਾਲ ਸਿੰਘ ਗਰੇਵਾਲ, ਭੁਪਿੰਦਰ ਸਿੰਘ ਚÏਹਾਨ, ਕਰਮਜੀਤ ਸਿੰਘ ਗਰੇਵਾਲ ਖ਼ਾਸੀ, ਦਲਜੀਤ ਸਿੰਘ ਗਰੇਵਾਲ, ਤਾਜਪਰਮਿੰਦਰ ਸੋਨੂੰ, ਰਾਜਵੰਤ ਸਿੰਘ ਹਵਾਸ, ਜੰਗ ਸਿੰਘ ਹਵਾਸ, ਰਾਜਵੰਤ ਸਿੰਘ ਗਰੇਵਾਲ ਰਵੇਰਾ, ਜਥੇਦਾਰ ਗੁਰਚਰਨ ਸਿੰਘ ਮੇਹਰਬਾਨ, ਸੋਨੀ ਹਵਾਸ, ਸਵਰਨ ਸਿੰਘ ਖਵਾਜਕੇ, ਚੇਅਰਮੈਨ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ, ਗੁਰਪ੍ਰੀਤ ਸਿੰਘ ਸਰਪੰਚ, ਦਵਿੰਦਰ ਸਿੰਘ, ਨਾਗਰਾ, ਬਲਜਿੰਦਰ ਸਿੰਘ ਖਵਾਜਕੇ, ਰਿੰਕਾ ਸਰਪੰਚ, ਡਾ. ਓ.ਪੀ. ਸ਼ਰਮਾ, ਰਿੰਪੂ ਕਾਕੋਵਾਲ, ਪਰਮਜੋਤ ਜੋਤਾ, ਜਤਿੰਦਰ ਜਿੰਦੀ, ਧਰਮਿੰਦਰ ਸਿੰਘ, ਅਮਰਜੀਤ ਸਿੰਘ ਕਾਲਾ ਗੌਂਸਗੜ੍ਹ ਸਾਬਕਾ ਸਰਪੰਚ, ਜਸਵੀਰ ਜੱਸੀ ਗਿੱਲ, ਸੁਰਿੰਦਰ ਛੀਨਾ ਗਿੱਲ, ਹਰਭਜਨ ਭੱਜੀ, ਸੁਖਵਿੰਦਰ ਗਰੇਵਾਲ ਖਵਾਜਕੇ, ਸਰਬਜੀਤ ਖਵਾਜਕੇ, ਸਾਹਬੀ ਖਵਾਜਕੇ, ਹਰਸ਼ ਸਾਹਨੇਵਾਲ, ਕਾਲੂ ਮਾਂਗਟ, ਹੈਪੀ ਮੇਹਰਬਾਨ, ਜਸਵੰਤ ਸੋਹੀਆਂ, ਗੁਰਦੀਪ ਜੀਵਨਪੁਰ, ਜਸਵੰਤ ਹਵਾਸ, ਗੁਰੀ ਮੰਗਲੀ ਸਰਪੰਚ, ਪੰਜਾਬ ਸਿੰਘ, ਬਿੱਟੂ ਕਾਨੂੰਗੋ, ਗੁਰਸੇਵਕ ਸਿੰਘ ਵਾਲੀਆ, ਜਸਵਿੰਦਰ ਵੜੈਚ ਬਾਜੜਾ, ਮਨਜੀਤ ਮਾਂਗਟ ਸਰਪੰਚ, ਭਗਵੰਤ ਧਾਲੀਵਾਲ ਮਾਂਗਟ, ਸੁਖਵਿੰਦਰ ਗਿੱਲ, ਗੁਰਬਚਨ ਸਿੰਘ ਖਾਲਸਾ, ਸਰਬਜੀਤ ਸਿੰਘ, ਬਿਕਰਮਜੀਤ ਗੱਲ, ਮਨਜੀਤ ਚੌਹਾਨ, ਜਗਜੀਤ ਅਟਵਾਲ, ਜਸਵੀਰ ਸ਼ੀਰੀ, ਬਲਵੀਰ ਵਿਰਕ, ਬਲਵੀਰ ਭੋਲਾ, ਸੁਖਵੀਰ ਭੰਪੀ, ਗੁਰਦੀਪ ਗਿੱਲ, ਸੁਖਵਿੰਦਰ ਮਾਨ, ਪ੍ਰਭਜੋਤ ਸਹੋਤਾ, ਬਿੱਲੂ ਬਾਬਾ, ਸਾਧੂ ਬਾਬਾ, ਸਤਨਾਮ ਸਿੰਘ, ਭਾਗ ਸਿੰਘ, ਸਤਵਿੰਦਰ ਗਿੱਲ, ਬਿੱਲਾ ਇਟਲੀ, ਗੁਰਜੀਤ ਸਿੰਘ ਕਾਸਾਬਾਦ, ਲੱਭੂ ਕਾਸਾਬਾਦ, ਬੱਬੂ ਸਰਾਭਾ ਨਗਰ, ਸੁਰਿੰਦਰ ਸ਼ਰਮਾ, ਹਰਿੰਦਰ ਸਿੰਘ, ਸੁਖਦੇਵ ਆਲਮਗੀਰ, ਰਾਜਾ ਆਲਮਗੀਰ, ਬੱਬੂ ਹਵਾਸ, ਮਲਕੀਤ ਹਵਾਸ, ਟਿੰਮੀ ਗਿੱਲ, ਪੈ੍ਰਟੀ ਗਿੱਲ ਮਲਕਪੁਰ, ਬਿੱਲੂ ਮਲਕਪੁਰ, ਗੁਰਨਾਮ ਬਸੈਮੀ, ਸੁਰਿੰਦਰ ਝੱਜ, ਹਰਮੀਤ ਫ਼ਤਿਹ, ਜਸਵਿੰਦਰ ਗੁੱਡੂ, ਅਮਰਜੀਤ ਪੰਮਾ, ਅਮਨਦੀਪ ਅਮਨੀ, ਅਮਰਜੀਤ ਗਿੱਲਾਂ, ਗੁਰਮੀਤ ਦੀਪਾ, ਬਲਵੀਰ ਸਿੰਘ ਪੰਚ, ਬਿੱਟੂ ਰੰਧਾਵਾ, ਕੁਲਜੀਤ ਗਹਿਲੇਵਾਲ, ਜਗਰੂਪ ਨੂਰਵਾਲ, ਗੁਰਜੀਤ ਸਿੰਘ, ਬਿੰਦਰ ਗਿਆਸਪੁਰਾ ਨੇ ਵੀ ਗਿੱਲ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ¢ ਅੰਤ 'ਚ ਰਮਨਦੀਪ ਸਿੰਘ ਝੱਜ ਬਸੈਮੀ, ਸੁਖਵਿੰਦਰ ਗਿੱਲ ਕੈਨੇਡਾ, ਨਿਰਭਿੰਦਰ ਗਿੱਲ ਕੈਨੇਡਾ ਨੇ ਆਈ ਹੋਈ ਸੰਗਤ ਅਤੇ ਪਤਵੰਤਿਆਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ¢