ਵਿਧਾਇਕ ਗਰੇਵਾਲ ਵਲੋਂ ਬਹਾਦਰ ਕੇ ਰੋਡ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ
ਲੁਧਿਆਣਾ, 1 ਅਗਸਤ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵਲੋਂ ਅੱਜ ਹਲਕੇ ਦੇ ਬਹਾਦਰ ਕੇ ਰੋਡ ਅਤੇ ਆਜ਼ਾਦ ਨਗਰ ਵਿਖੇ ਕਰੀਬ 1 ਕਰੋੜ 53 ਲੱਖ ਦੇ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ ।
ਅਜੀਤ ਡੈਸਕ
02-08-2026