ਰੋਬੋਟਿਕ ਯੂਰੋ-ਓਂਕੋਲੋਜੀ ਅਤੇ ਰੀਕੰਸਟ੍ਰਕਟਿਵ ਯੂਰੋਲੋਜੀ ਵਿਚ ਇਕਾਈ ਹਸਪਤਾਲ ਨੂੰ ਰਾਸ਼ਟਰੀ ਪੱਧਰ ’ਤੇ ਮਿਲੀ ਪਛਾਣ ਡਾ. ਬਲਦੇਵ ਸਿੰਘ ਔਲਖ ਨੇ ਵੱਕਾਰੀ ਰਾਸ਼ਟਰੀ ਕਾਨਫ਼ਰੰਸ ਵਿਚ ਫੈਕਲਟੀ ਵਜੋਂ ਅਤਿਆਧੁਨਿਕ ਰੋਬੋਟਿਕ ਸਰਜਰੀਆਂ ਦਾ ਕੀਤਾ ਸਫਲ ਪ੍ਰਦਰਸ਼ਨ
ਲੁਧਿਆਣਾ, 2 ਅਗਸਤ (ਜਤਿੰਦਰ ਭੰਬੀ)-ਪੀ. ਐਸ.
ਇਕਾਈ ਹਸਪਤਾਲ ਦੇ ਮੁੱਖ ਯੂਰੋਲੋਜਿਸਟ, ਯੂਰੋ-ਓਂਕੋਲੋਜਿਸਟ, ਰੋਬੋਟਿਕ ਅਤੇ ਕਿਡਨੀ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ ਰਾਸ਼ਟਰੀ ਰੋਬੋਟਿਕ ਸਰਜਰੀ ਕਾਨਫ਼ਰੰਸ ਦੌਰਾਨ ਰੋਬੋਟਿਕ ਸਰਜਰੀਆਂ ਦਾ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ
03-08-2026