11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਮਿਕਸ ਲੈਂਡ ਯੂਜ਼ ਏਰੀਏ ਸੰਬੰਧੀ ਮਾਮਲੇ ਦਾ ਸਰਕਾਰ ਪੱਕਾ ਹੱਲ ਕੱਢੇ ਜਾਂ ਘੱਟੋ-ਘੱਟ 10 ਸਾਲ ਦੀ ਮਿਆਦ ਵਧਾਏ-ਮੱਕੜ

ਢੰਡਾਰੀ ਕਲਾਂ/ਲੁਧਿਆਣਾ, 10 ਅਕਤੂਬਰ (ਜਸਵੀਰ ਸਿੰਘ ਬੰਗਾ)-ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਏਰੀਏ ਵਿਚ ਚੱਲ ਰਹੀ ਇੰਡਸਟਰੀ ਦੇ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ 7 ਅਕਤੂਬਰ 2026 ਨੂੰ ਸਿਰਫ਼ ਇਕ ਸਾਲ ਦੀ ਮਿਆਦ ਵਧਾਉਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨਾ ਉਦਯੋਗ ਜਗਤ ਦੀਆਂ ਉਮੀਦਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਸਿਰਫ਼ ਇਕ ਸਾਲ ਦੀ ਮਿਆਦ ਵਧਾ ਕੇ ਨਹੀਂ ਹੋ ਸਕਦਾ, ਘੱਟੋ-ਘੱਟ 10 ਸਾਲ ਮਿਆਦ ਵਧਾਈ ਜਾਵੇ।

ਸਤਨਾਮ ਸਿੰਘ ਮੱਕੜ 11-10-2026

ਪਿਛਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਲਈ ਵਿਸ਼ੇਸ਼ ਸਰਜਰੀ ਕੈਂਪ 17 ਨੂੰ ਅਗਲੀ ਖ਼ਬਰ ਲਿਵਾਸਾ ਹਸਪਤਾਲ ਵਿਖੇ ਲੁਧਿਆਣਾ ਵਾਸੀ ਸਬ੍ਰੇਨ ਸਟ੍ਰੋਕ ਮਰੀਜ਼ ਨੂੰ ਸਫਲ ਮਕੈਨੀਕਲ ਥ੍ਰੋਮਬੈਕਟੋਮੀ ਰਾਹੀਂ ਮਿਲਿਆ ਨਵਾਂ ਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।