ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ ਨਹੀਂ ਰਹੇ
ਅਹਿਮਦਗੜ੍ਹ, 10 ਨਵੰਬਰ (ਰਵਿੰਦਰ ਪੁਰੀ)- ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲੇ ਅੱਜ ਅਕਾਲ ਚਲਾਣਾ ਕਰ ਗਏ। ਨਾਨਕਸਰ ਠਾਠ ਈਸ਼ਰ ਦਰਬਾਰ ਪਤੀ ਰੋਕੋ ਬੜੂੰਦੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਮਰ ਸਿੰਘ ਭਾਰਤ ਤੋਂ ਇਲਾਵਾ ਅਨੇਕਾਂ ਬਾਹਰਲੇ ਦੇਸ਼ਾਂ ਅੰਦਰ ਵੱਡੇ ਧਾਰਮਿਕ ਅਸਥਾਨ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੰਚਾਲਕ ਸਨ।
ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲੇ
11-11-2026