ਭੋਗ ’ਤੇ ਵਿਸ਼ੇਸ਼ - ਸਵ. ਜਗਤਾਰ ਸਿੰਘ ਢਿੱਲੋਂ - ਸਾਦਗੀ ਅਤੇ ਮਿਲਾਪੜੇ ਸੁਭਾਅ ਦੇ ਸਨ ਸਵ. ਜਗਤਾਰ ਸਿੰਘ ਢਿੱਲੋਂ
ਕੁਹਾੜਾ- ਜਗਤਾਰ ਸਿੰਘ ਢਿੱਲੋਂ ਦਾ ਜਨਮ 20 ਮਾਰਚ 1958 ਨੂੰ ਪਿੰਡ ਭਾਗਪੁਰ ਵਿਖੇ ਪਿਤਾ ਲੰਬੜਦਾਰ ਮਹਿੰਦਰ ਸਿੰਘ ਢਿੱਲੋਂ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਆਪਣੇ ਪਿਤਾ-ਪੁਰਖੀ ਕਿੱਤੇ ਕਿਸਾਨੀ ਨੂੰ ਅਪਣਾਇਆ ਅਤੇ ਖੇਤੀਬਾੜੀ ਦੇ ਨਾਲ ਡੇਅਰੀ ਫਾਰਮਿੰਗ ਦੇ ਕਾਰੋਬਾਰ ਨਾਲ ਵੀ ਜੁੜ ਗਏ।
ਅਜੀਤ ਡੈਸਕ
29-11-2026