07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਜਾਬ ਯੂਨੀਵਰਸਿਟੀ ਗਣਤੰਤਰ ਦਿਵਸ ਮੌਕੇ ਗ਼ੈਰ-ਅਧਿਆਪਨ ਕਰਮਚਾਰੀਆਂ ਨੂੰ ਕਰੇਗੀ ਸਨਮਾਨਿਤ <br/>

ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਗ਼ੈਰ-ਅਧਿਆਪਨ ਕਰਮਚਾਰੀਆਂ ਨੂੰ ਯੂਨੀਵਰਸਿਟੀ ਪ੍ਰਤੀ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਿਫ਼ਾਰਸ਼ ਕੀਤੇ ਸਰਟੀਫਿਕੇਟ, ਨਕਦ ਇਨਾਮ, ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ | ਜਿਨ੍ਹਾਂ ਦਾ ਨਾਮ ਰਿਸ਼ੀ ਸਬਲੋਕ ਸਟੈਨੋਗ੍ਰਾਫ਼ਰ ਲੋਕ ਸੰਪਰਕ ਵਿਭਾਗ, ਰਾਮ ਪ੍ਰਸਾਦ ਕਾਫਲੇ ਸੀਨੀਅਰ ਸਹਾਇਕ ਯੂ.ਆਈ.ਐਫ.ਟੀ, ਬੀਨਾ ਬੋਸ ਸੁਪਰਡੈਂਟ ਜਨਰਲ ਸ਼ਾਖਾ, ਵਿਕਰਮ ਸਿੰਘ ਕੌਸ਼ਲ, ਬਲਵੰਤ ਸਿੰਘ ਡਰਾਈਵਰ, ਨੀਲਮ ਕੁਮਾਰ ਕਲਰਕ ਡੀ. ਡਬਲਿਊ., ਰਾਕੇਸ਼ ਕੁਮਾਰ ਸੀਨੀਅਰ ਸਹਾਇਕ, ਰਾਮ ਲਾਲ ਦਫ਼ਤਰੀ, ਰਾਮ ਸਿੰਘ ਦਫ਼ਤਰੀ, ਵਿਜੇ ਮਸੀਹ ਸੁਰੱਖਿਆ ਗਾਰਡ ਹਨ | ਇਸੇ ਤਰ੍ਹਾਂ ਇਨ੍ਹਾਂ ਹੋਰ ਕਰਮਚਾਰੀਆਂ ਸੋਮ ਨਾਥ ਤਕਨੀਕੀ ਅਫ਼ਸਰ ਜੀ. ਆਈ., ਨਿਸ਼ਾ ਸੀਨੀਅਰ ਸਹਾਇਕ ਕਾਲਜ ਸ਼ਾਖਾ, ਹੇਮਲਤਾ ਅÏਲ ਕਲਰਕ ਪੀ.ਯੂ.ਆਰ.ਸੀ ਲੁਧਿਆਣਾ, ਮਨਿੰਦਰ ਕੁਮਾਰ ਸੀਨੀਅਰ ਟੈਕਨੀਸ਼ੀਅਨ, ਨਿਧੀ ਰਾਣੀ ਸਟੈਨੋਗ੍ਰਾਫ਼ਰ, ਪਰਮੋਦ ਸਿੰਘ ਏ.ਆਰ., ਮੋਨਿਕਾ ਡੀ.ਡਬਲਯੂ ਕਲਰਕ, ਬਲਜੀਤ ਕੁਮਾਰ ਸੀਨੀਅਰ ਸਹਾਇਕ, ਰਾਜਿੰਦਰ ਸਿੰਘ ਰਾਵਤ ਡੀ.ਡਬਲਯੂ ਕਲਰਕ, ਮੰਜੂ ਕੁਮਾਰੀ ਡੀ.ਡਬਲਯੂ ਦਫਤਰੀ, ਅਜੈ ਗੁਪਤਾ ਸੀਨੀਅਰ ਟੈਕਨੀਸ਼ੀਅਨ, ਮਨਪ੍ਰੀਤ ਸਿੰਘ ਡੀ.ਡਬਲਯੂ ਕਲਰਕ, ਰਮਨ ਸਿੰਘ ਅਟੈਂਡੈਂਟ ਪੀ.ਯੂ. ਮੁੱਖ ਮਹਿਮਾਨ, ਸੁਖਵਿੰਦਰ ਸਿੰਘ ਡੀ ਡਬਲਿਊ ਸਕਿਉਰਿਟੀ ਗਾਰਡ, ਪੰਕਜ ਕੁਮਾਰ ਆਫਸੈੱਟ ਮਸ਼ੀਨ ਆਪਰੇਟਰ, ਬਲਜਿੰਦਰ ਸਿੰਘ ਦਫ਼ਤਰੀ ਨੂੰ ਪ੍ਰਸ਼ੰਸਾ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਪੈੱਕ 'ਚ ਰਾਸ਼ਟਰੀ ਵੋਟਰ ਦਿਵਸ 'ਤੇ ਸਹੁੰ ਚੁੱਕ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਸੇਵਾਵਾਂ ਲਈ 32 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।