ਚੰਡੀਗੜ੍ਹ 'ਚ ਲੇਖਿਕਾਂ ਦਵਿੰਦਰ ਕੌਰ ਢਿੱਲੋਂ ਦਾ ਕਾਵਿ-ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਹੋਈ ਲੋਕ ਅਰਪਣ <br/>
ਚੰਡੀਗੜ੍ਹ ਵਿਖੇ ਸਾਹਿਤ ਵਿਗਿਆਨ ਕੇਂਦਰ ਵਲੋਂ ਲੇਖਕਾਂ ਦਵਿੰਦਰ ਕੌਰ ਢਿੱਲੋਂ ਦੇ ਕਾਵਿ ਸੰਗ੍ਰਹਿ 'ਮੁਹੱਬਤਾਂ ਦੇ ਦੀਪ' ਲੋਕ ਅਰਪਣ ਮੌਕੇ ਵਿਦਵਾਨ, ਕਵੀ ਤੇ ਲੇਖਕ ਸਾਂਝੀ ਤਸਵੀਰ ਕਰਾਉਂਦੇ ਹੋਏ | ਤਸਵੀਰ : ਕਮਲਜੀਤ ਸਿੰਘ
<br/>
01-03-2026
ਜੇ. ਐੱਸ.ਖ਼ੁਸ਼ਦਿਲ ਨੇ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨਾ ਚਾਹੀਦਾ ਹੈ |ਚੰਗਾ ਸਰੋਤਾ ਵਧੀਆ ਲਿਖ ਸਕਦਾ ਹੈ |ਪਿੰਜੌਰ ਤੋਂ ਪਹੁੰਚੇ ਕਰਨੈਲ ਸਿੰਘ ਅਤੇ ਗੁਰਦਾਸ ਸਿੰਘ ਦਾਸ ਨੇ ਆਪਣੇ ਗੀਤ ਤੂੰਬੀ ਨਾਲ ਗੀਤ ਸੁਣਾ ਕੇ ਵਾਹਵਾ ਖੱਟੀ | ਇਸੇ ਦੌਰਾਨ ਸਹਿਯੋਗੀ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਟੇਜ ਦਾ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਵਲੋਂ ਆਪਣੀ ਢੁਕਵੀਂ ਸ਼ਬਦਾਵਲੀ ਨਾਲ ਬਾਖ਼ੂਬੀ ਨਿਭਾਇਆ |