ਯਤਿੰਦਰ ਕੌਰ ਮਾਹਲ ਦੀ ਕਹਾਣੀ 'ਤਾਂਡਵ ਦੇ ਪਾਰ' ਉੱਪਰ ਹੋਈ ਵਿਚਾਰ ਚਰਚਾ <br/>
ਚੰਡੀਗੜ੍ਹ 'ਚ 'ਕਹਾਣੀ ਸੰਗਤ ਚੰਡੀਗੜ੍ਹ' ਵਲੋਂ ਕਰਵਾਏ ਸਾਹਿਤਕ ਸਮਾਰੋਹ ਦੌਰਾਨ ਲੇਖਿਕਾ ਯਤਿੰਦਰ ਕੌਰ ਮਾਹਲ ਦੀ ਕਹਾਣੀ 'ਤੇ ਵਿਚਾਰ ਚਰਚਾ 'ਚ ਸ਼ਾਮਿਲ ਲੇਖਿਕਾ ਮਾਹਲ ਦੇ ਨਾਲ ਪਰਮਜੀਤ ਮਾਨ, ਸਰੂਪ ਸਿਆਲਵੀ , ਡਾ. ਅਵਤਾਰ ਸਿੰਘ ਪਤੰਗ, ਡਾ. ਲਾਭ ਸਿੰਘ ਖੀਵਾ ਤੇ ਹੋਰ | ਤਸਵੀਰ : ਕਮਲਜੀਤ ਸਿੰਘ
<br/>
29-04-2026