28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਲਈ ਕਾਂਗਰਸ ਵਲੋਂ 50 ਉਮੀਦਵਾਰਾਂ ਦੀ ਸੂਚੀ ਜਾਰੀ <br/>

ਅਜੀਤ ਡੈਸਕ 15-05-2026
ਐੱਸ. ਏ. ਐੱਸ. ਨਗਰ, 14 ਮਈ (ਪ੍ਰੋ. ਅਵਤਾਰ ਸਿੰਘ)- ਮੁਹਾਲੀ ਨਗਰ ਨਿਗਮ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ 50 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਇਸ ਸੰਬੰਧੀ ਜਾਰੀ ਸੂਚੀ ਅਨੁਸਾਰ ਵਾਰਡ ਨੰ. 1 ਤੋਂ ਚਰਨਜੀਤ ਕੌਰ (ਮਹਿਲਾ), ਵਾਰਡ ਨੰ. 2 ਤੋਂ ਹਰਵਿੰਦਰ ਸਿੰਘ ਧਾਲੀਵਾਲ (ਜਨਰਲ), ਵਾਰਡ ਨੰ. 3 ਤੋਂ ਜਸਪ੍ਰੀਤ ਕੌਰ (ਮਹਿਲਾ), ਵਾਰਡ ਨੰ. 4 ਤੋਂ ਰਘਬੀਰ ਸਿੰਘ (ਬੀ. ਸੀ.), ਵਾਰਡ ਨੰ. 5 ਤੋਂ ਸੁਰਿੰਦਰ ਕੌਰ (ਐਸ. ਸੀ. ਮਹਿਲਾ), ਵਾਰਡ ਨੰ. 6 ਤੋਂ ਬਿਕਰਮਜੀਤ ਸਿੰਘ ਹੰੂਝਣ (ਜਨਰਲ), ਵਾਰਡ ਨੰ. 7 ਤੋਂ ਤਰਨਜੀਤ ਕੌਰ ਗਿੱਲ (ਮਹਿਲਾ), ਵਾਰਡ ਨੰ. 8 ਤੋਂ ਰੁਪਿੰਦਰ ਕੌਰ (ਬੀ. ਸੀ.), ਵਾਰਡ ਨੰ. 9 ਤੋਂ ਭੁਪਿੰਦਰ ਕੌਰ (ਮਹਿਲਾ), ਵਾਰਡ ਨੰ. 10 ਤੋਂ ਕੰਵਰਬੀਰ ਸਿੰਘ ਸਿੱਧੂ (ਜਨਰਲ), ਵਾਰਡ ਨੰ. 11 ਤੋਂ ਲਖਵਿੰਦਰ ਕੌਰ (ਮਹਿਲਾ), ਵਾਰਡ ਨੰ. 12 ਤੋਂ ਅਨੁਰਾਧਾ ਆਨੰਦ (ਜਨਰਲ), ਵਾਰਡ ਨੰ. 13 ਤੋਂ ਨਮਰਤਾ ਢਿੱਲੋਂ (ਮਹਿਲਾ), ਵਾਰਡ ਨੰ. 14 ਤੋਂ ਕਮਲਪ੍ਰੀਤ ਸਿੰਘ ਬੰਨੀ (ਜਨਰਲ), ਵਾਰਡ ਨੰ. 15 ਤੋਂ ਜਤਿੰਦਰ ਕੌਰ (ਮਹਿਲਾ), ਵਾਰਡ ਨੰ. 16 ਤੋਂ ਕਰਨਦੀਪ ਸਿੰਘ ਢਿੱਲੋਂ (ਜਨਰਲ), ਵਾਰਡ ਨੰ. 17 ਤੋਂ ਅਮਰਜੀਤ ਕੌਰ (ਐਸ. ਸੀ. ਮਹਿਲਾ), ਵਾਰਡ ਨੰ. 18 ਤੋਂ ਨਰਪਿੰਦਰ ਸਿੰਘ ਰੰਗੀ (ਜਨਰਲ), ਵਾਰਡ ਨੰ. 19 ਤੋਂ ਰਮਨਪ੍ਰੀਤ ਕੌਰ (ਮਹਿਲਾ), ਵਾਰਡ ਨੰ. 20 ਤੋਂ ਗੌਰਵ ਜੈਨ (ਜਨਰਲ), ਵਾਰਡ ਨੰ. 21 ਤੋਂ ਰਾਜ ਰਾਣੀ ਜੈਨ (ਮਹਿਲਾ), ਵਾਰਡ ਨੰ. 22 ਤੋਂ ਬਸੰਤ ਸਿੰਘ (ਜਨਰਲ), ਵਾਰਡ ਨੰ. 23 ਤੋਂ ਮਨਿੰਦਰ ਕੌਰ (ਮਹਿਲਾ), ਵਾਰਡ ਨੰ. 24 ਤੋਂ ਅਮਨਦੀਪ ਸਿੰਘ (ਜਨਰਲ), ਵਾਰਡ ਨੰ. 25 ਤੋਂ ਮਨਜੀਤ ਕੌਰ (ਮਹਿਲਾ), ਵਾਰਡ ਨੰ. 26 ਤੋਂ ਗੁਰਦੀਪ ਸਿੰਘ (ਐਸ. ਸੀ.), ਵਾਰਡ ਨੰ. 27 ਤੋਂ ਪਰਵਿੰਦਰ ਕੌਰ (ਮਹਿਲਾ), ਵਾਰਡ ਨੰ. 29 ਤੋਂ ਵਿਵੇਕ ਕਾਠੀਆ (ਐਸ. ਸੀ. ਮਹਿਲਾ), ਵਾਰਡ ਨੰ. 30 ਤੋਂ ਹਰਜੀਤ ਸਿੰਘ ਬੈਦਵਾਣ (ਜਨਰਲ), ਵਾਰਡ ਨੰ. 31 ਤੋਂ ਮਨਸੀਰਤ ਕੌਰ (ਮਹਿਲਾ), ਵਾਰਡ ਨੰ. 32 ਤੋਂ ਸੁਰਿੰਦਰ ਰਾਜਪੂਤ (ਜਨਰਲ), ਵਾਰਡ ਨੰ. 33 ਤੋਂ ਸੁਰਿੰਦਰਪਾਲ ਕੌਰ (ਮਹਿਲਾ), ਵਾਰਡ ਨੰ. 34 ਤੋਂ ਸ਼ੁਭਮ ਸਿੰਘ ਸੇਖੋਂ (ਜਨਰਲ), ਵਾਰਡ ਨੰ. 35 ਤੋਂ ਹਰਜੀਤ ਕੌਰ (ਮਹਿਲਾ), ਵਾਰਡ ਨੰ. 36 ਤੋਂ ਮਲਕੀਤ ਸਿੰਘ (ਜਨਰਲ), ਵਾਰਡ ਨੰ. 37 ਤੋਂ ਬਲਜੀਤ ਕੌਰ (ਮਹਿਲਾ), ਵਾਰਡ ਨੰ. 38 ਤੋਂ ਮਨਜੀਤ ਸਿੰਘ ਗਰੇਵਾਲ (ਜਨਰਲ), ਵਾਰਡ ਨੰ. 39 ਤੋਂ ਦਵਿੰਦਰ ਕੌਰ (ਮਹਿਲਾ), ਵਾਰਡ ਨੰ. 40 ਤੋਂ ਲਖਵਿੰਦਰ ਸਿੰਘ (ਐਸ. ਸੀ.), ਵਾਰਡ ਨੰ. 41 ਤੋਂ ਸਵਰਨਜੀਤ ਕੌਰ (ਮਹਿਲਾ), ਵਾਰਡ ਨੰ. 42 ਤੋਂ ਜਸਦੀਪ ਸਿੰਘ ਸ਼ੇਰਗਿੱਲ (ਜਨਰਲ), ਵਾਰਡ ਨੰ. 43 ਤੋਂ ਭੁਪਿੰਦਰ ਕੌਰ (ਮਹਿਲਾ), ਵਾਰਡ ਨੰ. 44 ਤੋਂ ਅਮਨਦੀਪ ਸਿੰਘ ਸਲੈਚ (ਜਨਰਲ), ਵਾਰਡ ਨੰ. 45 ਤੋਂ ਸਤਵਿੰਦਰ ਕੌਰ (ਮਹਿਲਾ), ਵਾਰਡ ਨੰ. 46 ਤੋਂ ਅਮਨ ਕੁਮਾਰ ਪਾਸਵਾਨ (ਐਸ. ਸੀ.), ਵਾਰਡ ਨੰ. 47 ਤੋਂ ਨਵਜੋਤ ਕੌਰ (ਮਹਿਲਾ), ਵਾਰਡ ਨੰ. 48 ਤੋਂ ਇੰਦਰਜੀਤ ਸਿੰਘ ਜਨਰਲ, ਵਾਰਡ ਨੰ. 49 ਤੋਂ ਰਿੰਪਲ (ਮਹਿਲਾ) ਅਤੇ ਵਾਰਡ ਨੰ. 50 ਤੋਂ ਗੁਰਸਾਹਿਬ ਸਿੰਘ (ਜਨਰਲ) ਨੂੰ ਉਮੀਦਵਾਰ ਬਣਾਇਆ ਗਿਆ ਹੈ |

ਪਿਛਲੀ ਖ਼ਬਰ ਖਰੜ ਦੇ ਵਕੀਲ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਕੇਂਦਰ ਸਰਕਾਰ ਰਾਹੀਂ ਹੱਲ ਕਰਵਾਇਆ ਜਾਵੇਗਾ : ਗਿੱਲ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।