ਵਾਤਾਵਰਨ ਜਾਗਰੂਕਤਾ ਵਧਾਉਣ ਲਈ ਕੱਢੀ ਸਾਈਕਲ ਰੈਲੀ
ਚੰਡੀਗੜ ਪ੍ਰੀਮੀਅਰ ਲੀਗ ਨੂੰ ਉਤਸ਼ਾਹਿਤ ਕਰਨ ਲਈ ਸੁਖਨਾ ਝੀਲ ਤੋਂ ਕ੍ਰਿਕਟ ਸਟੇਡੀਅਮ ਸੈਕਟਰ-16 ਤੱਕ ਸਾਈਕਲ ਰੈਲੀ ਨੂੰ ਚੰਡੀਗੜ ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ.ਰਾਜੇਸ਼ ਪ੍ਰਸਾਦ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ | ਉਨ੍ਹਾਂ ਨਾਲ ਯੂ.ਟੀ.ਸੀ.ਏ ਦੇ ਸੰਸਥਾਪਕ ਪ੍ਰਧਾਨ ਸੰਜੇ ਟੰਡਨ ਤੇ ਹੋਰ ਅਹੁਦੇਦਾਰ | ਤਸਵੀਰ : ਕਮਲਜੀਤ ਸਿੰਘ
<br/>
07-06-2026