27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਵ-ਚੇਤਨਾ ਟਰੱਸਟ ਨੇ ਬੂਟੇ ਲਗਾਉਣ ਦਾ ਅਭਿਆਨ ਕੀਤਾ ਸ਼ੁਰੂ : ਡਾ. ਬੰਗੜ <br/>

ਅਜੀਤ ਡੈਸਕ 08-06-2026
ਖਰੜ, 7 ਜੂਨ (ਜੰਡਪੁਰੀ)- 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਨਵ-ਚੇਤਨਾ ਟਰੱਸਟ ਵਲੋਂ ਬੂਟੇ ਲਗਾਉਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਟਰੱਸਟ ਦੇ ਚੇਅਰਮੈਨ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਉਪ ਪ੍ਰਧਾਨ ਡਾ. ਰਘਵੀਰ ਸਿੰਘ ਬੰਗੜ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਸਟ ਸਾਲ 2014 'ਚ ਹੋਂਦ 'ਚ ਆਇਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵਲੋਂ ਹਰ ਸਾਲ ਜੂਨ ਤੇ ਜੁਲਾਈ ਮਹੀਨੇ 'ਚ ਪਾਰਕਾਂ 'ਚ ਬੂਟੇ ਲਗਾਏ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਂਦੀ ਹੈ | ਇਸ ਮੌਕੇ ਰਾਜਵੀਰ ਕੌਰ ਬੰਗੜ, ਬਹਾਦਰ ਸਿੰਘ, ਚਰਨ ਸਿੰਘ, ਸਤੀਸ਼ ਸਿੰਘ, ਪਾਲ ਸਿੰਘ, ਲਕਸ਼ਮੀ ਸੈਣੀ, ਭੁਵਨੇਸ਼ ਸੇਠੀ, ਸਰਵਨ ਸਿੰਘ ਅਤੇ ਜਗਦੀਸ਼ ਸਿੰਘ ਚੰਡੀਗੜ੍ਹ ਇਨਕਲੇਵ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰਿਆਣਾ 'ਚ 15.70 ਕਰੋੜ ਲਾਗਤ ਨਾਲ ਛੇ ਜ਼ਿਲਿ੍ਹਆਂ ਵਿਚ ਬਣਨਗੀਆਂ 26 ਨਵੀਆਂ ਸਰਕਾਰੀ ਆਯੁਰਵੈਦਿਕ ਡਿਸਪੈਂਸਰੀਆਂ <br/>... ਅਗਲੀ ਖ਼ਬਰ 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਬੂਟੇ ਲਗਾ ਕੇ ਵਾਤਾਵਰਨ ਪ੍ਰੇਮੀਆਂ ਨੂੰ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।