29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੀ.ਜੀ.ਆਈ ਚੰਡੀਗੜ੍ਹ ਦੇ 16 ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਕੀਤਾ ਸਨਮਾਨਿਤ

ਅਜੀਤ ਡੈਸਕ 01-07-2026
ਚੰਡੀਗੜ੍ਹ, 30 ਜੂਨ (ਮਾਰਕੰਡਾ)-ਪੀ.ਜੀ.ਆਈ ਚੰਡੀਗੜ੍ਹ ਨੇ ਅੱਜ 16 ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ’ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਪ੍ਰੋ. ਵਿਵੇਕ ਲਾਲ ਡਾਇਰੈਕਟਰ ਨੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਨਾਲ ਪ੍ਰੋ. ਸੰਜੇ ਜੈਨ ਡੀਨ (ਖੋਜ), ਪ੍ਰੋ. ਸੰਜੀਵ ਹਾਂਡਾ ਸਬ-ਡੀਨ (ਅਕਾਦਮਿਕ), ਪ੍ਰੋ. ਅਸ਼ੋਕ ਕੁਮਾਰ ਮੈਡੀਕਲ ਸੁਪਰਡੈਂਟ, ਪੰਕਜ ਰਾਏ ਆਈਏਐਸ ਡਿਪਟੀ ਡਾਇਰੈਕਟਰ (ਪ੍ਰਸ਼ਾਸਨ), ਪ੍ਰੋ. ਮਿੰਨੀ ਪੀ. ਸਿੰਘ ਵਾਇਰੋਲੋਜੀ ਵਿਭਾਗ, ਪ੍ਰੋ. ਐਚ.ਐਸ. ਕੋਹਲੀ ਨੈਫਰੋਲੋਜੀ ਵਿਭਾਗ, ਪ੍ਰੋ. ਅਕਸ਼ੈ ਸਕਸੈਨਾ ਕਾਰਜਕਾਰੀ ਮੁਖੀ ਰੇਡੀਓਡਾਇਗਨੋਸਿਸ ਵਿਭਾਗ, ਪ੍ਰੋ. ਨੀਲਮ ਤਨੇਜਾ ਮੁਖੀ ਮੈਡੀਕਲ ਮਾਈਕ੍ਰੋਬਾਇਓਲੋਜੀ ਵਿਭਾਗ, ਲੈਫਟੀਨੈਂਟ ਕਰਨਲ ਜੀ.ਐਸ. ਭੱਟੀ ਸੁਪਰਿਟੇਂਡਿੰਗ ਹਸਪਤਾਲ ਇੰਜੀਨੀਅਰ, ਜਸਪਾਲ ਕੌਰ ਮੁੱਖ ਨਰਸਿੰਗ ਅਫਸਰ, ਪਵਨ ਕੁਮਾਰ ਸੈਨੀਟੇਸ਼ਨ ਅਫਸਰ ਮੌਜੂਦ ਸਨ।ਰਵਿੰਦਰ ਸਿੰਘ ਆਈ.ਏ ਐਂਡ ਏ.ਐਸ ਵਿੱਤੀ ਸਲਾਹਕਾਰ ਨੇ ਸੇਵਾਮੁਕਤੀ ਵਿੱਤੀ ਭੁਗਤਾਨ ਪੱਤਰ ਵੰਡੇ। ਪ੍ਰੋ. ਆਰ.ਕੇ. ਰਾਠੋ ਡੀਨ (ਅਕਾਦਮਿਕ), ਰਾਜਵਿੰਦਰ ਰੰਧਾਵਾ ਡਿਪਟੀ ਨਰਸਿੰਗ ਸੁਪਰਡੈਂਟ, ਪ੍ਰੋਮਿਲਾ ਦੇਵੀ, ਲਲਿਤਾ ਰਾਣੀ ਠਾਕੁਰ, ਡੇਲਫੀਨਾ ਵਰਮਾ, ਦਰਸ਼ਨਾ ਦੇਵੀ (ਸਾਰੇ ਨਰਸਿੰਗ ਸੁਪਰਡੈਂਟ), ਰਵਿੰਦਰ ਕੌਰ ਸੈਣੀ, ਜਤਿੰਦਰ ਸਿੰਘ (ਦੋਨੋ ਤਕਨੀਕੀ ਅਧਿਕਾਰੀ), ਖੁਸ਼ਵਿੰਦਰ ਸਿੰਘ ਅਭੈਪਾਲ ਸੀਨੀਅਰ ਲੈਬ ਟੈਕਨੀਸ਼ੀਅਨ, ਗੰਗਾ ਧਰ ਪਾਲ, ਜਰਨੈਲ ਸਿੰਘ, ਧਰਮਿੰਦਰ ਕੁਮਾਰ, ਰਾਜ ਕੁਮਾਰ, ਕ੍ਰਿਸ਼ਨ ਪਾਲ, ਸੰਤੋਸ਼ ਕੁਮਾਰੀ, ਖਜਾਨੀ ਦੇਵੀ ਨੇ ਪੀ.ਜੀ.ਆਈ ਵਿਚ ਆਪਣੀ ਜ਼ਿੰਦਗੀ ਦੇ 7 ਤੋਂ 38 ਸਾਲ ਸਮਰਪਿਤ ਕਰਨ ਤੋਂ ਬਾਅਦ ਸੇਵਾਮੁਕਤ ਹੋਏ।
ਪਿਛਲੀ ਖ਼ਬਰ ਸਵੱਛਤਾ ਦੂਤ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ੍ਰੀ ਮਿਲਣ ’ਤੇ ਚੰਡੀਗੜ੍ਹ ਵਾਸੀਆਂ ਕੀਤਾ ਸਨਮਾਨਿਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਪੀ.ਆਈ-ਰਾਹੀ ਨਾਲ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਉੱਤਰ-ਪੱਛਮੀ ਜਲਵਾਯੂ ਨਵੀਨਤਾ ਉੱਪਰ ਗੋਲਮੇਜ਼ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।