ਨਿਗਮ ਕਮਿਸ਼ਨਰ ਵਲੋਂ ਐਸ. ਪੀ. ਸੀ. ਏ. ਦਾ ਅਚਨਚੇਤ ਨਿਰੀਖਣ, ਪਸ਼ੂ ਇਲਾਜ ਤੇ ਦੇਖਭਾਲ ਸੇਵਾਵਾਂ ਦੀ ਕੀਤੀ ਸਮੀਖਿਆ
ਚੰਡੀਗੜ੍ਹ, 4 ਅਗਸਤ (ਸੰਦੀਪ ਕੁਮਾਰ ਮਾਹਨਾ)- ਬੇਸਹਾਰਾ ਅਤੇ ਜ਼ਖ਼ਮੀ ਜਾਨਵਰਾਂ ਦੀ ਭਲਾਈ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ, ਆਈ. ਏ.
ਚੰਡੀਗੜ੍ਹ ਦੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਐਸ. ਪੀ. ਸੀ. ਏ. ਦਾ ਅਚਨਚੇਤ ਨਿਰੀਖਣ ਕਰਦੇ ਹੋਏ ਨਾਲ ਮੌਜੂਦ ਸੰਯੁਕਤ ਕਮਿਸ਼ਨਰ ਬਲਬੀਰ ਰਾਜ ਸਿੰਘ। ਤਸਵੀਰ : ਗੁਰਿੰਦਰ ਸਿੰਘ
05-08-2026