ਖੰਨਾ ਜਿਲ੍ਹਾ ਯੂਥ ਕਾਂਗਰਸ ਵਿਚ 2 ਨਿਯੁਕਤੀਆਂ ਨੂੰ ਲੈ ਕੇ 2 ਕਾਂਗਰਸੀ ਧੜਿਆਂ ਵਿਚ ਕਸ਼ਮਕਸ਼ ਸ਼ੁਰੂ
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਪੁਲਿਸ ਜ਼ਿਲ੍ਹਾ ਖੰਨਾ ਯੂਥ ਕਾਂਗਰਸ ਵਿਚ ਸ਼ੁਰੂ ਹੋਈ ਕਸ਼ਮਕਸ਼ ਤਿੱਖੀ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਸਲ ਵਿਚ ਇਹ ਕਸ਼ਮਕਸ਼ ਸਮਰਾਲਾ ਵਿਧਾਨ ਸਭਾ ਟਿਕਟ ਦੇ 2 ਦਾਅਵੇਦਾਰਾਂ ਦੀ ਲੜਾਈ ਦਾ ਨਤੀਜਾ ਹੈ।
ਸ਼ੁਭਮ ਸ਼ਰਮਾ ਸ਼ੁਭੀ
19-08-2026