27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮੁਸਲਿਮ ਭਾਈਚਾਰੇ ਨੇ ਈਦ ਮਿਲਾਦ ਮੌਕੇ ਕੀਤੀ ਅਮਨ ਸ਼ਾਂਤੀ ਲਈ ਦੁਆ

ਰੂਪਨਗਰ,26 ਅਗਸਤ (ਯਸ਼ਵੰਤ ਬੱਸੀ)- ਰੂਪਨਗਰ ਵਿਖੇ ਮੁਸਲਿਮ ਭਾਈਚਾਰੇ ਵਲੋਂ ਆਪਣੇ ਪਿਆਰੇ ਨਬੀ ਹਜਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਜਲੂਸ-ਦੇ -ਮੁਹੰਮਦੀ ਵਿਚ ਸ਼ਾਮਲ ਹੋ ਕੇ ਮੁਸਲਿਮ ਭਾਈਚਾਰੇ ਨੇ ਇਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਤੇ ਦੇਸ਼ ਵਿਚ ਅਮਨ ਸ਼ਾਂਤੀ ਲਈ ਦੁਆ ਕੀਤੀ ।

ਅਜੀਤ ਡੈਸਕ 27-08-2026
ਰੂਪਨਗਰ,26 ਅਗਸਤ (ਯਸ਼ਵੰਤ ਬੱਸੀ)- ਰੂਪਨਗਰ ਵਿਖੇ ਮੁਸਲਿਮ ਭਾਈਚਾਰੇ ਵਲੋਂ ਆਪਣੇ ਪਿਆਰੇ ਨਬੀ ਹਜਰਤ ਮੁਹੰਮਦ ਸਾਹਿਬ ਦਾ ਜਨਮ ਦਿਨ ਮਨਾਇਆ ਗਿਆ ।ਇਸ ਮੌਕੇ ਜਲੂਸ-ਦੇ -ਮੁਹੰਮਦੀ ਵਿਚ ਸ਼ਾਮਲ ਹੋ ਕੇ ਮੁਸਲਿਮ ਭਾਈਚਾਰੇ ਨੇ ਇਕ ਦੂਜੇ ਨੂੰ ਮੁਬਾਰਕਬਾਦ ਦਿੱਤੀ ਤੇ ਦੇਸ਼ ਵਿਚ ਅਮਨ ਸ਼ਾਂਤੀ ਲਈ ਦੁਆ ਕੀਤੀ ।ਜ਼ਿਲ੍ਹੇ ਦੇ ਮੋਹਤਬਰ ਇਮਾਮਾਂ ਅਤੇ ਓਲੇਮਾ ਦੀ ਅਗਵਾਈ ਵਿਚ ਜਲੂਸ -ਏ -ਮੁਹੰਮਦੀ ਸਹਿਰ ਦੀਆਂ ਵੱਖ -ਵੱਖ ਥਾਂਵਾਂ ਤੋਂ ਹੁੰਦਾ ਹੋਇਆ ਬੇਲਾ ਚੌਕ ਤੇ ਕਲਿਆਣ ਸਿਨੇਮਾ ਰਾਹੀਂ ਬੜੀ ਹਵੇਲੀ ਵਿਖੇ ਕਾਦਰੀ ਮਸਜਿਦ ਜਾ ਕੇ ਸਮਾਪਤ ਹੋਇਆ ।ਇਸ ਮੌਕੇ ਚੇਅਰਮੈਨ ਮੁਹੰਮਦ ਆਸਿਫ ਖਾਨ,ਬਸ਼ੀਰ ਅਹਿਮਦ,ਭੋਲਾ ਮੀਆਂ,ਚਾਂਦ ਮੁਹੰਮਦ,ਅਬਦੁੱਲ,ਕਦੀਰ ਅਹਿਮਦ,ਬਲੀ ਹਸਨ,ਰਹੀਸ ਬਾਬੂ,ਖੁਰਸ਼ੀਦ ਅਹਿਮਦ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 218ਵਾਂ ਦਿਨ ਪੰਜਾਬ ਪੁਲਿਸ ਵਲੋਂ 604 ਥਾਈਂ ਛਾਪੇਮਾਰੀ, 358 ਕਾਬੂ ਅਗਲੀ ਖ਼ਬਰ ਅੰਗ ਦਾਨੀ ਫ਼ੈਸਲੇ ਨੇ ਆਖਰੀ ਸਾਹਾਂ ’ਤੇ ਬੈਠੇ 4 ਜਾਨਾਂ ਨੂੰ ਦਿਖਾਈ ਅਗਲੀ ਰਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।