02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

7 ਅਪ੍ਰੈਲ 2026 ਨੂੰ ਤਾਲੇ ਟੁੱਟੇ ਮਿਲੇ

ਸੰਦੀਪ ਸਿੰਘ ਅਨੁਸਾਰ 7 ਅਪ੍ਰੈਲ ਨੂੰ ਜਦੋਂ ਉਹ ਮਨਿੰਦਰ ਪਾਲ ਸਿੰਘ ਨਾਲ ਫਲੈਟ ’ਤੇ ਪਹੁੰਚਿਆ ਤਾਂ ਉਥੇ ਲੱਗੇ ਤਾਲੇ ਟੁੱਟੇ ਹੋਏ ਸਨ। ਅੰਦਰ ਹਰਜਿੰਦਰ ਕੌਰ ਅਤੇ ਉਸ ਦੀ ਲੜਕੀ ਮੌਜੂਦ ਸਨ।

ਅਜੀਤ ਡੈਸਕ 02-09-2026
ਸੰਦੀਪ ਸਿੰਘ ਅਨੁਸਾਰ 7 ਅਪ੍ਰੈਲ ਨੂੰ ਜਦੋਂ ਉਹ ਮਨਿੰਦਰ ਪਾਲ ਸਿੰਘ ਨਾਲ ਫਲੈਟ ’ਤੇ ਪਹੁੰਚਿਆ ਤਾਂ ਉਥੇ ਲੱਗੇ ਤਾਲੇ ਟੁੱਟੇ ਹੋਏ ਸਨ। ਅੰਦਰ ਹਰਜਿੰਦਰ ਕੌਰ ਅਤੇ ਉਸ ਦੀ ਲੜਕੀ ਮੌਜੂਦ ਸਨ। ਸ਼ਿਕਾਇਤ ਮੁਤਾਬਕ ਹਰਜਿੰਦਰ ਕੌਰ ਨੇ ਕਿਹਾ ਕਿ ਉਸ ਨੇ ਅਦਾਲਤ ਤੋਂ ਇਸ ਫਲੈਟ ਸੰਬੰਧੀ ਸਟੇਅ ਲਿਆ ਹੋਇਆ ਹੈ ਅਤੇ ਕੇਸ ਨਾਲ ਸੰਬੰਧਿਤ ਦਸਤਾਵੇਜ਼ ਵੀ ਦਿਖਾਏ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਪਸ ਵਿਚ ਸਾਜ਼ਬਾਜ਼ ਕਰਕੇ ਫਰਜ਼ੀ ਐਗਰੀਮੈਂਟ ਤਿਆਰ ਕੀਤਾ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਕੱਚਾ ਸਟੇਅ ਹਾਸਲ ਕੀਤਾ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਫਲੈਟ ਵਿਚੋਂ ਬੈੱਡ, ਸੋਫੇ, ਕੁਰਸੀਆਂ, ਟੇਬਲ, ਫਰਿੱਜ, ਬਿਸਤਰੇ ਅਤੇ ਹੋਰ ਘਰੇਲੂ ਸਾਮਾਨ ਗਾਇਬ ਸੀ।
ਪਿਛਲੀ ਖ਼ਬਰ ਕੇਂਦਰ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ - ਮੇਅਰ ਸੌਰਭ ਜੋਸ਼ੀ ਅਗਲੀ ਖ਼ਬਰ ਭਾਜਪਾ ਦਾ ਦਫ਼ਤਰ ਘੇਰਨ ਜਾਂਦੇ ਕਾਂਗਰਸੀ ਆਗੂ ਚੰਡੀਗੜ੍ਹ ਪੁਲਿਸ ਨੇ ਰੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।