- ਪੰਜਾਬ ਯੂਨੀਵਰਸਿਟੀ ’ ਚ ਉਪ ਰਾਸ਼ਟਰਪਤੀ ਦੌਰੇ ਦੇ ਮੱਦੇਨਜ਼ਰ ਕੈਂਪਸ ’ ਚੋਂ ਕੁੱਤਿਆਂ ਨੂੰ ਹਟਾਉਣ ’ ਤੇ ਚਿੰਤਾ ਪ੍ਰਗਟ ਕਰਦੇ ਹੋਏ ਡੀ . ਐਸ . ਡਬਲਿਓ ਨੂੰ ਮੰਗ ਪੱਤਰ ਸੌਂਪਿਆ
ਚੰਡੀਗੜ੍ਹ, 2 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਿਸਰਚ ਸਕਾਲਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸਬੰਧਿਤ ਏਜੰਸੀਆਂ ਨੂੰ 4 ਸਤੰਬਰ ਉਪ ਰਾਸ਼ਟਰਪਤੀ ਦੌਰੇ ਦੇ ਮੱਦੇਨਜ਼ਰ ਕੈਂਪਸ ਤੋਂ ਕੁੱਤਿਆਂ ਨੂੰ ਕਥਿਤ ਤੌਰ ’ਤੇ ਹਟਾਏ ਜਾਣ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਡੀ. ਐਸ.
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਉਪ ਰਾਸ਼ਟਰਪਤੀ ਦੌਰੇ ਦੇ ਮੱਦੇਨਜ਼ਰ ਕੈਂਪਸ ਵਿਚੋਂ ਕੁੱਤਿਆਂ ਨੂੰ ਹਟਾਉਣ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਡੀ.ਐਸ.ਡਬਲਿਓ ਵਾਈ.ਕੇ. ਰਾਵਲ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ : ਗੁਰਿੰਦਰ ਸਿੰਘ
03-09-2026