ਮੋਟਰਸਾਈਕਲ ਸਵਾਰ ਦਿਨ - ਦਿਹਾੜੇ ਵੀਲ੍ਹਚੇਅਰ ’ ਤੇ ਜਾ ਰਹੇ ਅਪਾਹਜ ਵਿਅਕਤੀ ਤੋਂ ਪਰਸ ਖੋਹ ਕੇ ਹੋਏ ਫ਼ਰਾਰ
ਜ਼ੀਰਕਪੁਰ, 10 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ‘ਚ ਝਪਟਮਾਰਾਂ ਨੇ ਵੀਲ੍ਹਚੇਅਰ ’ਤੇ ਜਾ ਰਹੇ ਇਕ ਅਪਾਹਿਜ਼ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਕੋਲੋਂ ਪਰਸ ਝਪਟ ਲਿਆ।
ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਅਪਾਹਜ ਵਿਅਕਤੀ ਤੋਂ ਪਰਸ ਝਪਟਣ ਵਾਲੇ ਝਪਟਮਾਰ। ਅਜੀਤ ਤਸਵੀਰ
11-09-2026