05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਜੋਤੀ ਸਰੂਪ ਕੰਨਿਆ ਆਸ਼ਰਮ ਖਰੜ ਵਿਖੇ ਖੂਨ ਜਾਂਚ ਦਾ ਕੈਂਪ ਲਗਾਇਆ

ਖਰੜ, 4 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸ਼ਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਟਰੱਸਟ ਪਿੰਡ ਪੜਛ ਵਲੋਂ ਡਾਇਗਨੋਕੇਅਰ ਪੈਥ ਲੈਬ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਜੋਤੀ ਸਰੂਪ ਕੰਨਿਆ ਆਸ਼ਰਮ ਖਰੜ ਵਿਖੇ ਖੂਨ ਦਾ ਜਾਂਚ ਦਾ ਕੈਂਪ ਲਗਾਇਆ ਗਿਆ। ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਨੇ ਦੱਸਿਆ ਕਿ ਟਰੱਸਟ ਵਲੋਂ ਹਰ ਸਾਲ ਦੀ ਇਸ ਤਰ੍ਹਾਂ ਕੈਂਪ ਵੱਖ-ਵੱਖ ਥਾਵਾਂ ’ਤੇ ਲਗਾਏ ਜਾਂਦੇ ਹਨ ਅਤੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਨੰ ਸਮਰਪਿਤ ਖਰੜ ਵਿਖੇ ਲਗਾਏ ਇਸ ਕੈਂਪ ਚ 120 ਤੋ ਵੱਧ ਵਿਦਿਆਰਥੀਆ ਦੇ ਖੂਨ ਦੇ ਸੈਂਪਲ ਇਕੱਤਰ ਕੀਤੇ ਗਏ।

ਅਜੀਤ ਡੈਸਕ 05-10-2026
ਖਰੜ, 4 ਅਕਤੂਬਰ (ਗੁਰਮੁੱਖ ਸਿੰਘ ਮਾਨ)-ਸ਼ਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਟਰੱਸਟ ਪਿੰਡ ਪੜਛ ਵਲੋਂ ਡਾਇਗਨੋਕੇਅਰ ਪੈਥ ਲੈਬ ਚੰਡੀਗੜ੍ਹ ਦੇ ਸਹਿਯੋਗ ਦੇ ਨਾਲ ਜੋਤੀ ਸਰੂਪ ਕੰਨਿਆ ਆਸ਼ਰਮ ਖਰੜ ਵਿਖੇ ਖੂਨ ਦਾ ਜਾਂਚ ਦਾ ਕੈਂਪ ਲਗਾਇਆ ਗਿਆ। ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਨੇ ਦੱਸਿਆ ਕਿ ਟਰੱਸਟ ਵਲੋਂ ਹਰ ਸਾਲ ਦੀ ਇਸ ਤਰ੍ਹਾਂ ਕੈਂਪ ਵੱਖ-ਵੱਖ ਥਾਵਾਂ ’ਤੇ ਲਗਾਏ ਜਾਂਦੇ ਹਨ ਅਤੇ ਮਾਤਾ ਸਾਹਿਬ ਕੌਰ ਜੀ ਦੀ ਯਾਦ ਨੰ ਸਮਰਪਿਤ ਖਰੜ ਵਿਖੇ ਲਗਾਏ ਇਸ ਕੈਂਪ ਚ 120 ਤੋ ਵੱਧ ਵਿਦਿਆਰਥੀਆ ਦੇ ਖੂਨ ਦੇ ਸੈਂਪਲ ਇਕੱਤਰ ਕੀਤੇ ਗਏ। ਡਾਇਗਨੋਕੇਅਰ ਦੇ ਐਮ. ਡੀ ਹਰਨੀਤ ਸਿੰਘ ਨੇ ਦੱਸਿਆ ਲਿਪਿਡ ਪ੍ਰੋਫਾਈਲ, ਥਾਈਰਾਈਡ ਤੇ ਹੋਰ ਸਾਰੇ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ। ਆਸ਼ਰਮ ਦੇ ਪ੍ਰਬੰਧਕ ਡਾ. ਹਰਮਿੰਦਰ ਸਿੰਘ ਨੇ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਧੰਨਵਾਦ ਕੀਤਾ ਜਿਨ੍ਹਾਂ ਵਲੋ ਇਥੇ ਕੈਂਪ ਲਗਾ ਕੇ ਬੱਚਿਆਂ ਦਾ ਚੈਕਅੱਪ ਕਰਵਾਇਆ ਗਿਆ ਹੈ।
ਪਿਛਲੀ ਖ਼ਬਰ ਗੁਰਸੇਵਕ ਸਿੰਘ ਪੁਆਧੀ ਵਲੋਂ ਸਾਧਾਂਪੁਰ ਦੇ ਨੌਜਵਾਨਾਂ ਨੂੰ ਵਾਲੀਬਾਲ ਕਿੱਟ ਭੇਟ ਅਗਲੀ ਖ਼ਬਰ ਇਨਕਾਰ ’ਤੇ ਕਿਰਪਾਨਾਂ-ਕੁਹਾੜੀਆਂ ਲੈ ਕੇ ਘਰ ਤੱਕ ਕੀਤਾ ਪਿੱਛਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।