ਸਿਸਵਾਂ ਟੀ-ਪੁਆਇੰਟ ’ਤੇ ਅੱਜ ਤੋਂ ਲੰਗਰ ਸ਼ੁਰੂ
ਮਾਜਰੀ, 19 ਅਕਤੂਬਰ (ਧੀਮਾਨ)-ਪਿੰਡ ਢਕੌਰਾਂ ਕਲਾਂ ਖੁਰਦ (ਨਿਊ ਚੰਡੀਗੜ੍ਹ) ਦੇ ਵਸਨੀਕਾਂ ਵਲੋਂ ਹਰ ਸਾਲ ਦੀ ਤਰ੍ਹਾਂ ਸਿਸਵਾਂ ਟੀ-ਪੁਆਇੰਟ ‘ਤੇ 20, 21 ਤੇ 22 ਅਕਤੂਬਰ ਨੂੰ ਬਾਬਾ ਹਰੀਪੁਰ ਵਾਲਿਆਂ ਦੇ ਅਸਥਾਨ ’ਤੇ ਜਾਣ ਵਾਲੀਆਂ ਸੰਗਤਾਂ ਲਈ ਲੰਗਰ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਪਿੰਡ ਢਕੌਰਾਂ ਕਲਾਂ ਦੇ ਸੇਵਾਦਾਰ ਮੱਘਰ ਸਿੰਘ ਨੇ ਖੇਤਰ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਦੌਰਾਨ ਵਧ ਚੜ੍ਹ ਕੇ ਸੇਵਾ ਨਿਭਾਉਣ।
ਅਜੀਤ ਡੈਸਕ
20-10-2026