221 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਦਹਿਨ , ਲੱਖਾਂ ਲੋਕਾਂ ਨੇ ਵੇਖਿਆ ਦੁਸਹਿਰਾ
ਪੰਚਕੂਲਾ, 20 ਅਕਤੂਬਰ (ਕਪਿਲ)-ਦੁਸਹਿਰੇ ਦੇ ਤਿਉਹਾਰ ਮੌਕੇ ਸ਼ਾਲੀਮਾਰ ਗਰਾਊਂਡ ਵਿਖੇ ਸ਼ਾਨਦਾਰ ਦੁਸਹਿਰੇ ਕਰਵਾਇਆ ਗਿਆ। ਇਸ ਮੌਕੇ 221 ਫੁੱਟ ਉੱਚੇ ਵਿਸ਼ਾਲ ਰਾਵਣ ਦੇ ਪੁਤਲੇ ਦਾ ਦਹਿਨ ਖਿੱਚ ਦਾ ਮੁੱਖ ਕੇਂਦਰ ਰਿਹਾ।
ਪੰਚਕੂਲਾ ਦੇ ਸੈਕਟਰ-5 ਸਥਿਤ ਸ਼ਾਲੀਮਾਰ ਗਰਾਊਂਡ ਵਿਚ ਜਲਦਾ ਹੋਇਆ 221 ਫੁੱਟ ਰਾਵਣ ਦਾ ਪੁਤਲਾ ਅਤੇ ਰਾਵਣ ਦਹਨ ਦੇਖਣ ਪਹੁੰਚੇ ਵੱਡੀ ਗਿਣਤੀ ਵਿਚ ਲੋਕ। ਤਸਵੀਰ : ਕਪਿਲ
21-10-2026