04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦਰਸ਼ਕਾਂ ਦੀ ਸਹੂਲਤ ਲਈ ਗੇਟਾਂ ਦੇ ਪ੍ਰਬੰਧ ਨਿਰਧਾਰਿਤ

ਦਰਸ਼ਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭੀੜ ਤੋਂ ਬਚਣ ਲਈ ਗੇਟਾਂ ਦੇ ਪ੍ਰਬੰਧ ਇਸ ਤਰ੍ਹਾਂ ਨਿਰਧਾਰਿਤ ਕੀਤੇ ਗਏ ਹਨ, ਗੇਟ ਨੰ. 1 ਖਿਡਾਰੀਆਂ ਤੇ ਵਿਸ਼ੇਸ਼ ਮਹਿਮਾਨਾਂ ਲਈ ਹੋਵੇਗਾ, ਗੇਟ ਨੰ.

ਅਜੀਤ ਡੈਸਕ 04-11-2026
ਦਰਸ਼ਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭੀੜ ਤੋਂ ਬਚਣ ਲਈ ਗੇਟਾਂ ਦੇ ਪ੍ਰਬੰਧ ਇਸ ਤਰ੍ਹਾਂ ਨਿਰਧਾਰਿਤ ਕੀਤੇ ਗਏ ਹਨ, ਗੇਟ ਨੰ. 1 ਖਿਡਾਰੀਆਂ ਤੇ ਵਿਸ਼ੇਸ਼ ਮਹਿਮਾਨਾਂ ਲਈ ਹੋਵੇਗਾ, ਗੇਟ ਨੰ. 2 ਪੂਰਬੀ, ਉੱਤਰੀ ਅਤੇ ਦੱਖਣੀ ਬਲਾਕਾਂ ਵਿਚ ਦਰਸ਼ਕਾਂ ਦੀ ਪੈਦਲ ਐਂਟਰੀ ਲਈ ਹੋਵੇਗਾ ਅਤੇ ਗੇਟ ਨੰ. 3 ਵੈਧ ਕਾਰ ਪਾਸ ਵਾਲੇ ਮਹਿਮਾਨਾਂ ਲਈ ਹੋਵੇਗਾ ਜਦਕਿ ਗੇਟ ਨੰ. 4 ਮੀਡੀਆ ਕਰਮੀਆਂ ਲਈ ਹੋਵੇਗਾ। ਪਹਿਲੇ ਮੈਚ ਦੇ ਸ਼ੁਰੂ ਹੋਣ ਤੋਂ 2 ਘੰਟੇ ਪਹਿਲਾਂ ਸਟੇਡੀਅਮ ਦੇ ਗੇਟ ਖੋਲ੍ਹ ਦਿੱਤੇ ਜਾਣਗੇ, ਤਾਂ ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਲੋੜੀਂਦਾ ਸਮਾਂ ਮਿਲ ਸਕੇ। ਦਰਸ਼ਕਾਂ ਨੂੰ ਨਿਰਧਾਰਿਤ ਗੇਟਾਂ ਰਾਹੀਂ ਹੀ ਦਾਖਲ ਹੋਣ ਤੇ ਸੁਰੱਖਿਆ ਕਰਮੀਆਂ ਤੇ ਪ੍ਰਬੰਧਕੀ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
ਪਿਛਲੀ ਖ਼ਬਰ ਖਵਾਜਾ ਖਾਨ ਬੂਟਾ ਨੂੰ ਮਨੋਰਟੀ ਮੋਰਚਾ ਪੰਜਾਬ ਦਾ ਬੁਲਾਰਾ ਲਗਾਇਆ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਮੁੰਧੋਂ ਵਲੋਂ ਪਿੰਡ ਮਾਣਕਪੁਰ ਸ਼ਰੀਫ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।