ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਰਾਮਪੁਰਾ ’ਚ ਬੀ.ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ
ਭਗਤਾ ਭਾਈਕਾ, 10 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਗਰਮੀਆਂ ਤੇਜ਼ ਕਰਨ ਲਈ ਵੱਖ ਵੱਖ ਆਗੂਆਂ ਨੂੰ ਅਹੱੁਦੇਦਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਬੀ.
ਦ
ਦਵਿੰਦਰ ਸਿੰਘ ਮਠਾੜੂ, ਗੁਰਬਚਨ ਸਿੰਘ ਕਲੇਰ
11-08-2026
ਭਗਤਾ ਭਾਈਕਾ, 10 ਅਗਸਤ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਗਰਮੀਆਂ ਤੇਜ਼ ਕਰਨ ਲਈ ਵੱਖ ਵੱਖ ਆਗੂਆਂ ਨੂੰ ਅਹੱੁਦੇਦਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਬੀ. ਸੀ. ਵਿੰਗ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਨਵੀਂਆਂ ਨਿਯੁੱਕਤੀਆਂ ਨੂੰ ਲੈ ਕੇ ਅਕਾਲੀ ਖੇਮੇ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਬੀ. ਸੀ. ਵਿੰਗ) ਸਰਕਲ ਭਗਤਾ ਭਾਈਕਾ ਲਈ ਦਵਿੰਦਰ ਸਿੰਘ ਮਠਾੜੂ, ਸਰਕਲ ਜਲਾਲ ਲਈ ਗੁਰਬਚਨ ਸਿੰਘ ਕਲੇਰ ਜਲਾਲ, ਸਰਕਲ ਕੋਠਾ ਗੁਰੂ ਲਈ ਮਾ: ਹਰਦੀਪ ਸਿੰਘ ਕੋਠਾ ਗੁਰੂ ਨੂੰ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ। ਉਕਤ ਨਵੀਂਆਂ ਨਿਯੁਕਤੀਆਂ ਨੂੰ ਲੈ ਕੇ ਜਿਊਣ ਸਿੰਘ ਸੰਧੂ ਸੇਲਬਰਾਹ, ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਪ੍ਰਮਾਤਮਾ ਸਿੰਘ ਹਮੀਰਗੜ੍ਹ, ਗੁਰਲਾਲ ਸਿੰਘ ਸਲਾਬਤਪੁਰਾ, ਸ਼ਵਿੰਦਰ ਸਿੰਘ ਸਲਾਬਤਪੁਰਾ, ਰਮਨ ਕੈਨੇਡਾ, ਪਵਨਦੀਪ ਕੁੱਕੀ ਅਰੋੜਾ, ਕਰਮਜੀਤ ਸਿੰਘ ਕਾਂਗੜ, ਡਾ: ਪ੍ਰਨੀਤ ਕੌਰ ਦਿਉਲ, ਜਗਮੋਹਣ ਲਾਲ ਭਗਤਾ, ਡਾ: ਬਲਜੀਤ ਸਿੰਘ ਦਿਉਲ, ਗੁਰਤੇਜ ਸਿੰਘ ਚਾਨੀ ਸਟੇਟ ਐਵਾਰਡੀ, ਸੁਖਦੀਪ ਸਿੰਘ ਸਿੱਪੀ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਰਸ਼ਨ ਸਿੰਘ ਭਾਈਕੇ, ਸਤਵਿੰਦਰਪਾਲ ਸਿੱਧੂ ਪ੍ਰਧਾਨ, ਗੁਰਪਾਲ ਢਿੱਲਵਾਂ, ਸੁਖਜਿੰਦਰ ਖ਼ਾਨਦਾਨ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਹਰਦੇਵ ਗੋਗੀ ਬਰਾੜ, ਅਮਨ ਬਰਾੜ ਬੁਰਜ ਲੱਧਾ, ਭੀਮ ਸੈਨ ਜਲਾਲ, ਮਿ. ਨਿਰਮਲ ਸਿੰਘ ਹੀਰੋ, ਸੁਖਚੈਨ ਪਿੰਟੂ ਜਲਾਲ, ਜਗਦੀਸ਼ ਬੱਬੀ ਰਾਮੂੰਵਾਲਾ, ਹਰਜੀਤ ਸਿੰਘ ਦਰੋਗਾ ਦਿਆਲਪੁਰਾ ਮਿਰਜਾ, ਰਘਵੀਰ ਖਾਨਾਪੱਤੀ, ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ, ਜਗਦੀਸ਼ ਸਿੰਘ ਪੱਪੂ, ਰਿਛਪਾਲ ਨਿੱਕਾ, ਗੁਰਵਿੰਦਰ ਕੌਰ ਭਗਤਾ, ਲਖਵੀਰ ਸਿੰਘ ਮੌੜ, ਗੁਲਾਬ ਚੰਦ ਸਿੰਗਲਾ, ਡਾ: ਸੁਰਜੀਤ ਸਿੰਘ ਭੋਡੀਪੁਰਾ, ਸ਼ੁੱਕਰ ਸਿੰਘ ਭੋਡੀਪੁਰਾ, ਗੁਰਚਰਨ ਸਿੰਘ ਪੁਰੀ, ਹਰਦੇਵ ਸਿੰਘ ਕਿੰਗਰਾ, ਅਮਰਜੀਤ ਸਿੰਘ ਦਿਆ ਲਪੁਰਾ ਭਾਈਕਾ ਪ੍ਰਧਾਨ, ਪਰਮਿੰਦਰ ਟੀਨਾ, ਸੁਖਮੰਦਰ ਸਰਾਂ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਸਿੰਘ ਕਾਂਗੜ ਆਦਿ ਨੇ ਸ: ਬਾਦਲ ਅਤੇ ਸ: ਮਲੂਕਾ ਦਾ ਧੰਨਵਾਦ ਕਰਦੇ ਹੋਏ ਦਵਿੰਦਰ ਮਠਾੜੂ, ਗੁਰਬਚਨ ਕਲੇਰ ਅਤੇ ਮਾ ਕੋਠਾ ਗੁਰੂ ਨੂੰ ਵਧਾਈ ਦਿੱਤੀ।