ਅੱਗ ਲੱਗਣ ਨਾਲ ਇਲੈਕਟ੍ਰੋਨਿਕ ਗੁਦਾਮ ’ਚ ਲੱਖਾਂ ਦਾ ਨੁਕਸਾਨ
ਬਰੇਟਾ 17 ਅਗਸਤ (ਜੀਵਨ ਸ਼ਰਮਾ)- ਸਥਾਨਕ ਸ਼ਹਿਰ ਅੰਦਰ ਦੁਪਹਿਰ ਸਮੇਂ ਇਲੈਕਟ੍ਰੋਨਿਕ ਸਮਾਨ ਦੇ ਗੋਦਾਮ ਵਿਚ ਅਚਾਨਕ ਅੱਗ ਲੱਗ ਜਾਣ ਨਾਲ ਲੱਖਾਂ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੋਦਾਮ ਵਿਚ ਬਿਜਲੀ ਦੀ ਤਾਰ ਦਾ ਸਰਕਟ ਹੋਇਆ, ਜਿਸ ਨਾਲ ਫ਼ਰਿਜ, ਟੀ.
ਬਰੇਟਾ ਵਿਖੇ ਇਲੈਕਟ੍ਰੋਨਿਕ ਗੋਦਾਮ ’ਚ ਲੱਗੀ ਅੱਗ ਬੁਝਾਉਂਦੇ ਹੋਏ ਲੋਕ।ਤਸਵੀਰ : ਜੀਵਨ ਸ਼ਰਮਾ
18-08-2026