21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ

ਮਾਨਸਾ , 20 ਅਗਸਤ ( ਵੀ . ਪ੍ਰਤੀ )- ਥਾਣਾ ਭੀਖੀ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਸਮਾਓਂ ਤੋਂ 6 ਗ੍ਰਾਮ ਚਿੱਟਾ ਅਤੇ ਬਰੇਟਾ ਪੁਲਿਸ ਨੇ ਜਸਵਿੰਦਰ ਕੌਰ ਵਾਸੀ ਬਰੇਟਾ ਤੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ।

ਅਜੀਤ ਡੈਸਕ 21-08-2026
ਮਾਨਸਾ , 20 ਅਗਸਤ ( ਵੀ . ਪ੍ਰਤੀ )- ਥਾਣਾ ਭੀਖੀ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਸਮਾਓਂ ਤੋਂ 6 ਗ੍ਰਾਮ ਚਿੱਟਾ ਅਤੇ ਬਰੇਟਾ ਪੁਲਿਸ ਨੇ ਜਸਵਿੰਦਰ ਕੌਰ ਵਾਸੀ ਬਰੇਟਾ ਤੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ । ਦੋਵਾਂ ਖ਼ਿਲਾਫ਼ ਐਨ . ਡੀ . ਪੀ . ਐਸ . ਐਕਟ ਤਹਿਤ ਪਰਚੇ ਦਰਜ ਕੀਤੇ ਗਏ ਹਨ । ਇਸੇ ਤਰ੍ਹਾਂ ਥਾਣਾ ਸ਼ਹਿਰੀ -2 ਮਾਨਸਾ ਪੁਲਿਸ ਨੇ ਚੰਦਰ ਪ੍ਰਕਾਸ਼ ਵਾਸੀ ਮਾਨਸਾ ਤੋਂ 6 ਬੋਤਲਾਂ ਸ਼ਰਾਬ ਸੌਂਫੀ ਮਾਰਕਾ ਬਰਾਮਦ ਕਰਦਿਆਂ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ । ਅੱਜ ਬਿਜਲੀ ਬੰਦ ਰਹੇਗੀ ਬਰੇਟਾ , 20 ਅਗਸਤ ( ਵਿ . ਪ੍ਰਤੀ )- ਸਥਾਨਕ ਬਿਜਲੀ ਸਬ ਡਵੀਜ਼ਨ ਦੇ ਸਹਾਇਕ ਕਾਰਜਕਾਰੀ ਇੰਜ . ਗੁਰਸੇਵਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਅਗਸਤ ਨੂੰ ਬਰੇਟਾ ਗਰਿੱਡ ਤੋਂ ਚੱਲਣ ਵਾਲੇ ਫੀਡਰ ਬੁਢਲਾਡਾ ਰੋਡ ਤੋਂ ਚੱਲਦੇ ਬਰੇਟਾ ਕੈਂਚੀਆਂ , ਗਰੀਨਲੈਂਡ ਸਕੂਲ ਰੋਡ ਅਤੇ ਦਿਆਲਪੁਰਾ ਰੋਡ ’ ਤੇ ਜ਼ਰੂਰੀ ਕੰਮ - ਕਾਜ ਕਾਰਨ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ ।
ਪਿਛਲੀ ਖ਼ਬਰ ਅਣਅਧਿਕਾਰਤ ਸ਼ਰਾਬ ਪਰੋਸਣ ਵਾਲਿਆਂ ’ਤੇ ਆਬਕਾਰੀ ਵਿਭਾਗ ਸਖ਼ਤ ਅਗਲੀ ਖ਼ਬਰ ਸਿਹਤ ਵਿਭਾਗ ਦੇ ਮਨਿਸਟਰੀਅਲ ਕਾਮਿਆਂ ਵਲੋਂ ਕਲਮ ਛੋੜ ਹੜਤਾਲ ਨਵੇਂ ਭਰਤੀ ਮੁਲਾਜ਼ਮਾਂ ਦੇ ਮੈਡੀਕਲ ਮੁਆਇਨੇ ਬੰਦ , ਵਿਭਾਗੀ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।